|
| ਬੁੱਧਦੇਵ ਅਤੇ ਪੀਐਮਓ ਆਹਮੋ-ਸਾਹਮਣੇ |
| ਕੋਲਕਾਤਾ(ਭਾਸ਼ਾ), ਸ਼ਨਿਵਾਰ, 10 ਮਈ 2008 ( 08:42 IST ) | |
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉੱਪਰ ਹਮਲਾ ਜਾਰੀ ਰੱਖਦੇ ਹੋਏ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਆਰੋਪ ਲਗਾਇਆ ਕਿ ਉਹ ਸਾਰੇ ਮੋਰਚਿਆਂ ਉੱਪਰ ਨਾਕਾਮ ਰਹੇ ਜਦੋਂ ਕਿ ਪ੍ਰਧਾਨ ਮੰਤਰੀ ਦਫਤਰ ਨੇ ਆਰੋਪਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਹ ਆਰੋਪ ਅਨੁਚਿੱਤ ਹੈ.
ਭੱਟਾਚਾਰਿਆਂ ਨੇ ਕਿਹਾ ਕਿ ਪੀਐਮ ਮੁੱਦਰਾਸਫੀਤੀ ਅਤੇ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਉੱਪਰ ਕਾਬੂ ਨਹੀਂ ਕਰ ਸਕੇ ਹਨ.ਉਹਨਾਂ ਕਿਹਾ ਕਿ ਪੀਐਮ ਦੀ ਅਗੁਵਾਈ ਵਿਚ ਕਾਂਗਰਸ ਨੂੰ ਇਕੱਠਿਆਂ ਕਈ ਚੌਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ.
ਉਹਨਾਂ ਕਿਹਾ ਕਿ ਅਸੀਂ ਲੋਕ ਮਨਮੋਹਨ ਸਿੰਘ ਸਰਕਾਰ ਦਾ ਸਮਰਥਨ ਕੁੱਝ ਸ਼ਰਤਾਂ ਉੱਪਰ ਕਰ ਰਿਹਾ ਹੈਂ.ਆਰਥਿਕ ਮੋਰਚੇ ਉੱਪਰ ਸਰਕਾਰ ਨਾਕਾਮ ਰਹੀ ਹੈ ਪਰ ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ.
ਭੱਟਾਚਾਰਿਆ ਨੇ ਕਿਹਾ ਕਿ ਸਾਡਾ ਟੀਚਾ ਕੇਂਦਰ ਵਿਚ ਬਿਨਾਂ ਕਾਂਗਰਸ ਅਤੇ ਭਾਜਪਾ ਦੇ ਇੱਕ ਤੀਜ਼ਾ ਮੋਰਚਾ ਬਨਾਉਣਾ ਹੈ ਅਤੇ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ.
ਉੱਧਰ ਪ੍ਰਧਾਨ ਮੰਤਰੀ ਦਫਤਰ (ਪੀਐਮਓ) ਨੇ ਭੱਟਾਚਾਰਿਆ ਦੇ ਇਹਨਾਂ ਆਰੋਪਾਂ ਦਾ ਖੰਡ ਕਰਦਿਆਂ ਕਿਹਾ ਕਿ ਇਹ ਬੇਬੁਨਿਆਦ ਹਨ.
ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਨੇ ਕਿਹਾ ਕਿ ਆਮ ਤੌਰ ਉੱਪਰ ਰਾਜਨੀਤੀ ਦੀ ਆਮ ਬਿਆਨ ਬਾਜੀਆਂ ਵਾਂਗ ਹੀ ਅਜਿਹੇ ਬਿਆਨ ਜਾਰੀ ਕੀਤੇ ਜਾਂਦੇ ਹਨ.ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਕੰਮ ਅਸੀਂ ਸਾਰੇ ਲੋਕ ਵੇਖ ਰਹੇ ਹਾਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|