|
| ਬੁੱਧਦੇਵ ਨੇ ਬੋਲਿਆ ਪੀਐੱਮ 'ਤੇ ਹਮਲਾ |
| ਕੋਲਕੱਤਾ (ਭਾਸ਼ਾ), ਸ਼ੁਕਰਵਾਰ, 9 ਮਈ 2008 ( 12:23 IST ) | |
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉੱਤੇ ਵਿਅਕਤੀਗਤ ਹਮਲਾ ਬੋਲਦਿਆਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹਨਾਂ ਦੇ ਆਹੁਦੇ ਸੰਭਾਲਣ ਦੇ ਬਾਅਦ ਤੋਂ ਕਾਂਗਰਸ ਆਸਮਾਨ ਤੋਂ ਜ਼ਮੀਨ 'ਤੇ ਆ ਗਈ.
ਭੱਟਾਚਾਰਿਆ ਨੇ ਕਿਹਾ ਕਿ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਾਰੀਆਂ ਚੌਣਾਂ ਵਿੱਚ ਹਾਰ ਹੋਈ ਹੈ. ਮੁੱਖਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਕਾਂਗਰਸ ਭਵਿੱਖ ਵਿੱਚ ਚੌਣ ਲੜ੍ਹਣ ਵਿੱਚ ਸਮਰੱਥ ਹੋਵੇਗੀ ਅਤੇ ਸੱਤਾ ਵਿੱਚ ਵਾਪਸੀ ਕਰ ਸਕੇਗੀ ਕਿਉਂਕਿ ਇਹ ਢਹਿ ਰਹੀ ਹੈ.
ਮੁੱਖਮੰਤਰੀ ਦੀ ਟਿੱਪਣੀ ਨੰਦੀਗ੍ਰਾਮ ਦੀ ਸਥਿਤ ਦੇ ਨਾਲ ਨਜਿੱਠਣ ਦੇ ਬਾਰੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਰਾਜ ਸਰਕਾਰ ਉੱਤੇ ਕੀਤੇ ਹਮਲੇ ਬਾਅਦ ਸਾਹਮਣੇ ਆਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|