|
| ਪਰਮਾਣੂ ਕਰਾਰ ਪ੍ਰਤੀ ਭਾਰਤ ਸੰਕਲਪਬੱਧ:ਸ਼ਰਮਾ |
| ਮੁੰਬਈ(ਭਾਸ਼ਾ), ਸ਼ੁਕਰਵਾਰ, 9 ਮਈ 2008 ( 10:10 IST ) | |
ਭਾਰਤ ਨੇ ਅੱਜ ਇਹਨਾਂ ਅਟਕਲਾਂ ਉੱਪਰ ਵਿਰਾਮ ਲਗਾਇਆ ਕਿ ਭਾਰਤ-ਅਮਰੀਕਾ ਨਾਗਰਿਕ ਪਰਮਾਣੂ ਕਰਾਰ ਸੰਪ੍ਰਗ ਸਰਕਾਰ ਅਤੇ ਵਾਮ ਦਲਾਂ ਵਿਚਕਾਰ ਸਿਆਸੀ ਅੜਚਨਾਂ ਕਾਰਣ ਪਿੱਛੇ ਛੁੱਟ ਗਿਆ ਹੈ ਅਤੇ ਕਿਹਾ ਕਿ ਉਹ ਇਸ ਲਈ ਸੰਕਲਪਬੱਧ ਹੈ.
ਵਿਦੇਸ਼ ਰਾਜ ਮੰਤਰੀ ਆਨੰਦ ਸ਼ਰਮਾ ਨੇ ਇੱਥੇ ਫਿੱਕੀ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਅੰਤਰ ਰਾਸ਼ਟਰੀ ਪਰਮਾਣੂ ਊਰਜਾ ਏਜੰਸੀ(ਆਈਏਈਏ) ਨਾਲ ਗੱਲਬਾਤ ਕਰ ਰਿਹਾ ਹੈ ਕਿਉਂ ਕਿ ਭਾਰਤ ਦੇ ਬਾਲਣ ਲਈ ਪਰਮਾਣੂ ਊਰਜਾ ਮਹਤੱਵ ਪੂਰਨ ਹੈ.
ਸ਼ਰਮਾ ਨੇ ਕਿਹਾ ਕਿ ਇਹ ਸਹਿਯੋਗ ਦੇਸ਼ ਹਿੱਤ ਵਿਚ ਹੈ ਅਤੇ ਇਹ ਦੇਸ਼ ਦੇ ਆਰਥਿਕ ਵਿਕਾਸ ਦੇ ਹਿੱਤ ਵਿਚ ਵੀ ਹੈ.ਉਹਨਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਵਿਸਥਾਰ ਦੀ ਵਕਾਲਤ ਵੀ ਕੀਤੀ.
ਉਹਨਾਂ ਕਿਹਾ ਕਿ ਸੁਰੱਖਿਆ ਪਰੀਸ਼ਦ ਦਾ ਉਦੋਂ ਤੱਕ ਲੋਕਤੰਤਰੀ ਚਰਿੱਤਰ ਨਹੀਂ ਹੋ ਸਕਦਾ ਜਦੋਂ ਤੱਕ ਕਿ ਇਹ ਭਾਰਤ ਜਾਂ ਅਫਰੀਕਾ ਅਤੇ ਲਾਤਿਨੀ ਅਮਰੀਕਾ ਜਿਹੇ ਵੱਡੇ ਲੋਕ ਤੰਤਰਾਂ ਨੂੰ ਬਾਹਰ ਰੱਖਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|