ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੰਸਦ 'ਚ ਬਣੀ ਯੋਜਨਾ ਨਾਕਾਮ : ਵੈਣੁਗੋਪਾਲ
ਨਵੀਂ ਦਿੱਲੀ (ਭਾਸ਼ਾ), 8 ਮਈ 2008   ( 15:14 IST )
ਦਿਲ ਦੇ ਰੋਗਾਂ ਦੇ ਮਾਹਿਰ ਡਾ. ਪੀ. ਵੈਣੁਗੋਪਾਲ ਨੇ ਅੱਜ ਕਿਹਾ ਕਿ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਸ) ਦੇ ਨਿਦੇਸ਼ਕ ਆਹੁਦੇ ਤੋਂ ਉਹਨਾਂ ਨੂੰ ਹਟਾਉਣ ਦੇ ਲਈ ਬਣਾਇਆ ਗਿਆ ਕਾਨੂੰਨ ਰੱਦ ਕਰ ਉੱਚਤਮ ਅਦਾਲਤ ਨੇ ਸੰਸਦ ਵਿੱਚ ਬਣਾਈ ਗਈ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ.

ਵੈਣੁਗੋਪਾਲ ਨੇ ਕਿਹਾ ਮੈਂ ਬਹੁਤ ਖੁਸ਼ ਹਾਂ ਕਿ ਉੱਚਤਮ ਅਦਾਲਤ ਨੇ ਸੱਚ ਨੂੰ ਜਿੰਦਾ ਰੱਖਿਆ ਹੈ. ਏਮਸ ਦੇ ਨਿਦੇਸ਼ਕ ਆਹੁਦੇ ਉੱਤੇ ਆਪਣੀ ਬਹਾਲੀ ਦੇ ਲਈ ਵੈਣੁਗੋਪਾਲ ਨੇ ਅਦਾਲਤ ਅਤੇ ਜਨਤਾ ਨੂੰ ਧੰਨਵਾਦ ਦਿੱਤਾ ਹੈ.

ਵੈਣੁਗੋਪਾਲ ਨੇ ਖੁਦ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ ਬਲਕਿ ਸੀਨੀਅਰ ਰੈਜੀਡੰਟ ਡਾ.ਅਨਿਲ ਸ਼ਰਮਾ ਨੇ ਉਹਨਾਂ ਦਾ ਸੰਦੇਸ਼ ਪੜ੍ਹਕੇ ਸੁਣਾਇਆ.

ਸ਼ਰਮਾ ਨੇ ਵੈਣੁਗੋਪਾਲ ਦੇ ਹਵਾਲੇ ਨਾਲ ਕਿਹਾ ਕਿ ਅਦਾਲਤ ਦੇ ਫੈਸਲੇ ਨੇ ਸੰਸਦ ਵਿੱਚ ਬਣਾਈ ਗਈ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ.

ਵੈਣੁਗੋਪਾਲ ਦਾ ਸਿੱਧਾ ਇਸ਼ਾਰਾ ਕੇਂਦਰੀ ਸਿਹਤ ਮੰਤਰੀ ਅੰਬੁਮਣੀ ਰਾਮਦਾਸ ਦੇ ਵੱਲ ਸੀ, ਜਿਹਨਾਂ ਦੇ ਨਾਲ ਉਹਨਾਂ ਦੇ ਮਤਭੇਦ ਹਨ. ਸ਼ਰਮਾ ਨੇ ਕਿਹਾ ਕਿ ਅੱਜ ਦੁਪਹਿਰ ਬਾਅਦ ਵੈਣੁਗੋਪਾਲ ਏਮਸ ਦੇ ਨਿਦੇਸ਼ਕ ਦਾ ਆਹੁਦਾ ਸੰਭਾਲ ਲੈਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਮਦਾਸ ਦੇਣ ਅਸਤੀਫਾ:ਏਮਸ ਫੈਕਲਟੀ
ਸੋਨੀਆ ਵੱਲੋਂ ਆਰੋਪ ਖਾਰਜ
ਪੀਐੱਮ ਨੇ ਕੀਤੀ ਅਗਨੀ ਪਰਖ਼ ਦੀ ਪ੍ਰਸ਼ੰਸਾ
ਮਹਿਲਾ ਬਿੱਲ ਤੇ ਬਣੇਗੀ ਆਮ ਸਹਿਮਤੀ:ਪੀਐਮ
ਕੀਮਤਾਂ ਛੇ ਹਫਤਿਆਂ 'ਚ ਘਟਣਗੀਆਂ:ਸਿੱਬਲ
ਭਾਵੁਕ ਹੋਈ ਰਾਸ਼ਟਰਪਤੀ ਨੇ ਤੋੜ੍ਹਿਆ ਪ੍ਰੋਟੋਕਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace