ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੋਨੀਆ ਵੱਲੋਂ ਆਰੋਪ ਖਾਰਜ
ਤੁਮਕੁਰ(ਭਾਸ਼ਾ), ਵੀਰਵਾਰ, 8 ਮਈ 2008   ( 12:43 IST )
ਅੱਤਵਾਦ ਖਿਲਾਫ ਨਰਮ ਰੁੱਖ ਵਰਤਣ ਦੇ ਭਾਜਪਾ ਦੇ ਆਰੋਪਾਂ ਨੂੰ ਖਾਰਜ ਕਰਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਵਿਰੋਧੀ ਦਲ ਨੂੰ ਯਾਦ ਦੁਆਇਆ ਕਿ ਭਾਜਪਾ ਦੀ ਅਗੁਵਾਈ ਵਾਲੀ ਰਾਜਗ ਸਰਕਾਰ ਦੇ ਸ਼ਾਸਨ ਕਾਲ ਦੌਰਾਨ ਕਈ ਅੱਤਵਾਦੀ ਹਮਲੇ ਹੋਏ ਸਨ.

ਸੋਨੀਆ ਨੇ ਇੱਥੇ ਇੱਕ ਚੌਣ ਜਨਸਭਾ ਵਿਚ ਕਿਹਾ ਸਾਡੇ ਵਿਰੋਧੀ ਸਾਡੇ ਉੱਪਰ ਹਰ ਕਿਸਮ ਦੇ ਆਰੋਪ ਲਗਾ ਰਹੇ ਹਨ ਪਰ ਲੋਕਾਂ ਨੂੰ ਸੱਚਾਈ ਦੀ ਜਾਣਕਾਰੀ ਹੈ.

ਅਸੀਂ ਅੱਤਵਾਦ ਖਿਲਾਫ ਨਰਮ ਰੁੱਖ ਦੇ ਆਰੋਪ ਨੂੰ ਸਹਿਣ ਨਹੀਂ ਕਰ ਸਕਦੇ.ਉਹਨਾਂ ਕਿਹਾ ਕਿ ਭਾਂਵੇ ਗੁਜਰਾਤ ਵਿਚ ਅਕਸ਼ਰਧਾਮ ਮੰਦਰ ਹਮਲਾ ਹੋਵੇ ਜਾਂ ਕਸ਼ਮੀਰ ਵਿਚ ਹਮਲੇ, ਇਹ ਸਾਰੇ ਹਮਲੇ ਭਾਜਪਾ ਸਰਕਾਰ ਦੇ ਸ਼ਾਸਨਕਾਲ ਦੌਰਾਨ ਹੋਏ ਅਤੇ ਉਹ ਲੋਕਾਂ ਨੂੰ ਮੂਰਖ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੀਐੱਮ ਨੇ ਕੀਤੀ ਅਗਨੀ ਪਰਖ਼ ਦੀ ਪ੍ਰਸ਼ੰਸਾ
ਮਹਿਲਾ ਬਿੱਲ ਤੇ ਬਣੇਗੀ ਆਮ ਸਹਿਮਤੀ:ਪੀਐਮ
ਕੀਮਤਾਂ ਛੇ ਹਫਤਿਆਂ 'ਚ ਘਟਣਗੀਆਂ:ਸਿੱਬਲ
ਭਾਵੁਕ ਹੋਈ ਰਾਸ਼ਟਰਪਤੀ ਨੇ ਤੋੜ੍ਹਿਆ ਪ੍ਰੋਟੋਕਾਲ
ਮਹਿੰਗਾਈ 'ਤੇ ਨੱਥ ਜਲਦ ਪਵੇਗੀ : ਮਨਮੋਹਨ ਸਿੰਘ
ਅਹਿਮਦ ਨੂੰ ਅੱਜ ਲਿਆਂਦਾ ਜਾਵੇਗਾ ਭਾਰਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace