|
| ਪੀਐੱਮ ਨੇ ਕੀਤੀ ਅਗਨੀ ਪਰਖ਼ ਦੀ ਪ੍ਰਸ਼ੰਸਾ |
| ਨਵੀਂ ਦਿੱਲੀ (ਭਾਸ਼ਾ), ਵੀਰਵਾਰ, 8 ਮਈ 2008 ( 11:26 IST ) | |
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਗਨੀ-3 ਮਿਸਾਈਲ ਦੀ ਸਫ਼ਲ ਪਰਖ਼ ਕੀਤੇ ਜਾਣ ਦੀ ਪ੍ਰਸ਼ੰਸਾ ਕੀਤੀ. ਇਹ ਦੂਜਾ ਮੌਕਾ ਹੈ ਜਦੋਂ ਅਗਨੀ-3 ਦੀ ਸਫ਼ਲ ਪਰਖ਼ ਕੀਤੀ ਗਈ ਹੈ.
ਪ੍ਰਧਾਨ ਮੰਤਰੀ ਨੇ ਅਗਨੀ-3 ਮਿਸਾਈਲ ਦੀ ਸਫਲ ਪਰਖ਼ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਲਈ ਮਾਣ ਦੀ ਗੱਲ ਹੈ.
ਭਾਰਤ ਨੇ ਜ਼ਮੀਨ ਤੋਂ ਜ਼ਮੀਨ ਉੱਤੇ ਮਾਰ ਕਰਨ ਵਾਲੀ ਅਗਨੀ 3 ਮਿਸਾਇਲ ਦੀ ਦੂਜੀ ਵਾਰ ਸਫ਼ਲ ਪਰਖ ਕੀਤੀ ਗਈ. ਪ੍ਰਮਾਣੂ ਹਥਿਆਰ ਲੈਕੇ ਜਾਣ ਵਿੱਚ ਸਮਰੱਥ ਮਿਸਾਇਲ ਤਿੰਨ ਹਜਾਰ ਕਿਲੋਮੀਟਰ ਦੇ ਟੀਚੇ ਨੂੰ ਤਬਾਹ ਕਰ ਸਕਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|