ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਨਕਸਲੀ ਹੋਣ ਰਾਜਨੀਤੀ 'ਚ ਸ਼ਾਮਲ : ਸਰਨ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 7 ਮਈ 2008   ( 11:48 IST )
ਪ੍ਰਮਾਣੂ ਮੁੱਦੇ ਉੱਤੇ ਪ੍ਰਧਾਨਮੰਤਰੀ ਦੇ ਵਿਸ਼ੇਸ਼ ਦੂਤ ਸ਼ਿਆਮ ਸਰਨ ਨੇ ਦੇਸ਼ ਵਿੱਚ ਸਰਗਰਮ ਨਕਸਲੀਆਂ ਨੂੰ ਨੇਪਾਲ ਦੇ ਮਾਓਵਾਦੀਆਂ ਤੋਂ ਨਸੀਹਤ ਲੈਂਦੇ ਹੋਏ ਰਾਜਨੀਤਿਕ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦਾ ਕੱਲ੍ਹ ਸੁਝਾਅ ਦਿੱਤਾ.

ਭਾਰਤ ਵਿੱਚ ਨਕਸਲੀ ਸਮੱਸਿਆ ਦੇ ਵਿਸ਼ੇ ਵਿੱਚ ਨੇਪਾਲ ਵਿੱਚ ਸੱਤਾ ਪਰਿਵਰਤਨ ਦਾ ਜਿਕਰ ਕਰਦੇ ਹੋਏ ਨੇਪਾਲ ਦੇ ਸਾਬਕਾ ਰਾਜਦੂਤ ਨੇ ਕਿਹਾ ਕਿ ਨਕਸਲੀਆਂ ਨੂੰ ਹਿਮਾਲਿਆਈ ਦੇਸ਼ ਦੇ ਮਾਓਵਾਦੀਆਂ ਤੋਂ ਨਸੀਹਤ ਲੈਂਦੇ ਹੋਏ ਰਾਜਨੀਤਿਕ ਮੁੱਖਧਾਰਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ.

ਪੱਤਰਕਾਰਾਂ ਦੇ ਨਾਲ ਗੱਲਬਾਤ ਵਿੱਚ ਨੇਪਾਲ ਦੇ ਸੰਬੰਧ ਵਿੱਚ ਭਾਰਤ ਦੀ ਭਵਿੱਖ ਦੀ ਨੀਤੀ ਉੱਤੇ ਉਹਨਾਂ ਨੇ ਕਿਹਾ ਕਿ ਕੇਂਦਰ ਗੁਆਂਢੀ ਦੇਸ਼ ਵਿੱਚ ਬਣਨ ਵਾਲੀ ਸਰਕਾਰ ਦੇ ਗਠਨ ਦੀ ਉਡੀਕ ਕਰ ਰਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਘਰੇਲੂ ਉਦਯੋਗਾਂ 'ਚ ਬਾਲ ਮਜ਼ਦੂਰੀ ਵੱਧ:ਰਮੇਸ਼
ਮਹਿਲਾ ਬਿੱਲ,ਭਾਕਪਾ ਵੱਲੋਂ ਸਵਾਗਤ
ਸੇਵਾ ਮੁਕਤ ਫੌਜੀ ਕਰਨਗੇ ਪ੍ਰਦਰਸ਼ਨ
ਮਾਇਆ ਵੱਲੋਂ ਮਹਿਲਾ ਬਿੱਲ ਦਾ ਸਵਾਗਤ
ਪੋਖਰਣ-ਦੋ ਦੀ ਵਰ੍ਹੇਗੰਢ ਨਾ ਮਨਾਉਣ ਦੀ ਆਲੋਚਨਾ
ਬੁਸ਼ ਦੀ ਟਿੱਪਣੀ 'ਤੇ ਪ੍ਰਤੀਕ੍ਰਿਆ ਨਹੀਂ:ਪੀਐਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace