ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
12 ਸਾਲਾਂ ਪਿੱਛੋਂ ਸੰਸਦ 'ਚ ਵੂਮੈਨ ਰਿਜ਼ਰਵੇਸ਼ਨ ਬਿਲ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 6 ਮਈ 2008   ( 14:07 IST )
ਸਮਾਜਵਾਦੀ ਪਾਰਟੀ ਅਤੇ ਜਨਤਾ ਦਲ (ਯੂ) ਦੇ ਭਾਰੀ ਹੰਗਾਮੇ, ਨਾਅਰੇਬਾਜ਼ੀ, ਧੱਕਾ ਮੁੱਕੀ ਅਤੇ ਕੁੱਝ ਦਸਤਾਵੇਜਾਂ ਨੂੰ ਫਾੜ੍ਹਕੇ ਉਛਾਲੇ ਜਾਣ ਦੇ ਦੌਰਾਨ ਮਹਿਲਾ ਰਾਖਵੇਂਕਰਨ ਸੰਬੰਧੀ ਬਹੁ-ਉਮੀਦੀ ਅਤੇ ਵਿਵਾਦਿਤ 12 ਸਾਲ ਬਾਅਦ ਅੱਜ ਸੰਸਦ ਵਿੱਚ ਫਿਰ ਪੇਸ਼ ਹੋ ਹੀ ਗਿਆ.

ਸੰਪ੍ਰਗ ਸਰਕਾਰ ਦੇ ਨਿਊਨਤਮ ਸਾਂਝਾ ਪ੍ਰੋਗ੍ਰਾਮ ਦੇ ਇੱਕ ਵੱਡੇ ਵਾਅਦੇ ਨੂੰ ਪੂਰਾ ਕਰਦਿਆਂ ਕਾਨੂੰਨ ਮੰਤਰੀ ਹੰਸਰਾਜ ਭਾਰਦਵਾਜ ਨੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਨੂੰ ਇੱਕ ਤਿਹਾਈ ਰਾਖਵੇਂਕਰਨ ਦਿਵਾਉਣ ਦੇ ਬੰਦੋਬਸਤ ਵਾਲਾ ਸੰਵਿਧਾਨ 108ਵਾਂ ਸੰਸ਼ੋਧਨ ਬਿਲ ਰਾਜ ਸਭਾ ਵਿੱਚ ਪੇਸ਼ ਕੀਤਾ.

ਵਾਮ ਦਲ ਦੇ ਭਾਰੀ ਦਬਾਅ ਦੇ ਚੱਲਦੇ ਸਰਕਾਰ ਦੁਆਰਾ ਇਸ ਬਿਲ ਨੂੰ ਰੌਲੇ ਰੱਪੇ ਵਿੱਚ ਪੇਸ਼ ਕਰਨ ਦੇ ਫੈਸਲੇ ਦੇ ਬਾਅਦ ਅੱਜ ਸਦਨ ਸਪੱਸ਼ਟ ਤੌਰ 'ਤੇ ਦੋ ਹਿੱਸਿਆ ਵਿੱਚ ਵੰਡਿਆ ਵਿਖਾਈ ਦੇ ਰਿਹਾ ਸੀ. ਕੈਬੀਨੇਟ ਨੇ ਕੱਲ੍ਹ ਰਾਤ ਆਪਣੀ ਵਿਸ਼ੇਸ਼ ਬੈਠਕ ਵਿੱਚ ਬਿੱਲ ਨੂੰ ਉਸਦੇ ਮੂਲ ਰੂਪ ਵਿੱਚ ਸੰਸਦ ਅੰਦਰ ਪੇਸ਼ ਕਰਨ ਨੂੰ ਮੰਜੂਰੀ ਦਿੱਤੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੁਸ਼ ਦੀ ਟਿੱਪਣੀ 'ਤੇ ਪ੍ਰਤੀਕ੍ਰਿਆ ਨਹੀਂ:ਪੀਐਮ
ਪੀਐਮ ਨੂੰ ਮਿਲਣਗੇ ਧਰਮਿੰਦਰ
ਮਹਿਲਾ ਰਿਜ਼ਰਵੇਸ਼ਨ ਬਿਲ ਨੂੰ ਹਰੀ ਝੰਡੀ
ਤੇਲਗੀ ਮੁੰਬਈ ਦੀ ਅਦਾਲਤ 'ਚ ਪੇਸ਼
ਮਹਿਲਾ ਰਿਜ਼ਰਵੇਸ਼ਨ ਬਿੱਲ 'ਤੇ ਕੇਂਦਰ ਚੁੱਪ
ਮੁਖਰਜੀ,ਤੇਂਦੁਲਕਰ,ਭੋਂਸਲੇ ਨੂੰ ਪਦਮ ਵਿਭੂਸ਼ਣ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace