ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਤੇਲਗੀ ਮੁੰਬਈ ਦੀ ਅਦਾਲਤ 'ਚ ਪੇਸ਼
ਮੁੰਬਈ (ਭਾਸ਼ਾ), ਮੰਗਲਵਾਰ, 6 ਮਈ 2008   ( 11:06 IST )
ਨਕਲੀ ਅਸ਼ਟਾਮ ਪੇਪਰ ਘੁਟਾਲੇ ਦਾ ਮੁੱਖ ਆਰੋਪੀ ਅੱਬਦੁਲ ਕਰੀਮ ਤੇਲਗੀ ਅਤੇ ਮਾਮਲੇ ਵਿੱਚ ਸਹਿ-ਆਰੋਪੀ ਨੂੰ ਕੱਲ੍ਹ ਇੱਥੇ ਸ਼ੈਸਨ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ.

ਯਰਵਦਾ ਜੇਲ੍ਹ ਵਿੱਚ ਸਥਾਪਤ ਵੀਸੀਐੱਸ ਦੇ ਕੰਮ ਨਹੀਂ ਕਰਨ ਦੇ ਚੱਲਦੇ ਤੇਲਗੀ ਅਤੇ ਸਹਿ-ਆਰੋਪੀ ਨੂੰ ਅਦਾਲਤ ਵਿੱਚ ਲਿਆਂਦਾ ਗਿਆ.

ਪ੍ਰਦੀਪ ਘਰਤ ਨੇ ਭਾਸ਼ਾ ਨੂੰ ਕਿਹਾ ਕਿ ਵਧੀਕ ਸ਼ੈਸਨ ਜੱਜ ਚਿੱਤਰਾ ਬੇਦੀ ਵੱਲੋਂ ਜਾਰੀ ਕਾਰਣ ਦੱਸੋ ਨੋਟਿਸ ਦੇ ਜਵਾਬ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਵੀਸੀਐੱਸ ਦੇ ਲਈ ਨਵੇਂ ਠੇਕੇਦਾਰ ਨਿਯੁਕਤ ਕੀਤੇ ਜਾਣੇ ਨੂੰ ਲੈਕੇ ਪ੍ਰਕਿਰਿਆ ਜਾਰੀ ਹੈ.

ਤੇਲਗੀ ਸਮੇਤ ਹੋਰ ਸੱਤ ਆਰੋਪੀਆਂ ਨੇ ਵੀਸੀਐੱਸ ਸਹੀ ਤਰੀਕੇ ਨਾਲ ਲਗਾਏ ਜਾਣ ਦੀ ਮੰਗ ਕੀਤੀ ਹੈ ਤਾਂਕਿ ਮਾਮਲੇ ਦੀ ਸੁਣਵਾਈ ਤੇਜੀ ਨਾਲ ਹੋ ਸਕੇ. ਅਦਾਲਤ ਨੇ ਤੇਲਗੀ ਦੇ ਬੇਨਤੀ ਪੱਤਰ ਉੱਤੇ 12 ਮਈ ਤੱਕ ਦੇ ਲਈ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਹਿਲਾ ਰਿਜ਼ਰਵੇਸ਼ਨ ਬਿੱਲ 'ਤੇ ਕੇਂਦਰ ਚੁੱਪ
ਮੁਖਰਜੀ,ਤੇਂਦੁਲਕਰ,ਭੋਂਸਲੇ ਨੂੰ ਪਦਮ ਵਿਭੂਸ਼ਣ
ਵਣਜਾਰਾ ਦੀ ਨਾਰਕੋ ਵਿਸ਼ਲੇਸ਼ਣ ਜਾਂਚ ਟਲੀ
ਚੈਕ ਬਾਉਂਸ ਮਾਮਲੇ 'ਚ ਸ਼੍ਰੀਦੇਵੀ ਨੂੰ ਨੋਟਿਸ
ਲੋਕਸਭਾ ਨੇ ਦਿੱਤੀ ਦੇਸ਼ਪਾਂਡੇ ਨੂੰ ਸ਼ਰਧਾਂਜਲੀ
ਸੋਮ ਦੀ ਕਾਰਵਾਈ ਤੋਂ ਅਸੰਤੁਸ਼ਟ ਸ਼ਿਵਸੈਨਾ,ਭਾਜਪਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace