|
| ਮੁਖਰਜੀ,ਤੇਂਦੁਲਕਰ,ਭੋਂਸਲੇ ਨੂੰ ਪਦਮ ਵਿਭੂਸ਼ਣ |
| ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 6 ਮਈ 2008 ( 09:44 IST ) | |
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪਣੇ-ਆਪਣੇ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਲਈ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ, ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ ਸਮੇਤ ਹੋਰਨਾਂ ਚਰਚਿਤ ਲੋਕਾਂ ਨੂੰ ਸਨਮਾਣਤ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਣਤ ਕੀਤਾ ਗਿਆ.
ਇਹ ਸਨਮਾਣ ਹਾਸਲ ਕਰਨ ਵਾਲਿਆਂ ਵਿਚ ਮੁੱਖ ਸੰਰਖਿਅਕ ਐਨਆਰ ਨਾਰਾਇਣਮੂਰਤੀ ਅਤੇ ਚਰਚਿਤ ਹੋਟਲ ਕਾਰੋਬਾਰੀ ਪੀਆਰਐਸ ਓਬੇਰਾਏ ਵੀ ਸ਼ਾਮਲ ਹਨ.ਦੁਨੀਆਂ ਦੀ ਸੱਭ ਤੋਂ ਉੱਚੀ ਚੋਟੀ ਉੱਪਰ ਪਹਿਲੀ ਵਾਰ ਕਦਮ ਰੱਖਣ ਵਾਲੇ ਸਰ ਐਡਮੰਡ ਹਿਲੇਰੀ ਨੂੰ ਮਰਨ ਮਗਰੋਂ ਪਦਮ ਵਿਭੂਸ਼ਣ ਸਨਮਾਣ ਨਾਲ ਨਵਾਜ਼ਿਆ ਗਿਆ.
ਪ੍ਰਸਿੱਧ ਲੇਖਕ ਡੋਮਿਨਿਕ ਲੇਪਿਅਰੇ, ਅਧਿਆਪਕ ਸ਼ਿਆਮ ਛੋਨਾ ਅਤੇ ਸ਼ਾਸਤਰੀ ਸੰਗੀਤਕਾਰ ਉਸਤਾਦ ਰਹੀਮ ਫਹੀਮ ਉੱਦ ਦੀਨ ਖਾਨ ਨੂੰ ਪਦਮ ਭੂਸ਼ਣ ਜਦੋਂ ਕਿ ਫਿੱਕੀ ਦੇ ਮਹਾਂ ਸਕਤੱਰ ਅਮਿਤ ਮਿਤਰਾ ਅੰਤਰ ਰਾਸ਼ਟਰੀ ਪੱਧਰ ਦੀ ਤੈਰਾਕ ਬੁਲਾ ਚੌਧਰੀ ਅਤੇ ਪੱਤਰਕਾਰ ਵਿਨੋਦ ਦੁਆ ਅਤੇ ਰਾਜਦੀਪ ਸਰਦੇਸਾਈ ਨੂੰ ਪਦਮ ਸ਼੍ਰੀ ਸਨਮਾਨ ਨਾਲ ਨਵਾਜ਼ਿਆ ਗਿਆ ਹੈ.
ਮੁਖਰਜ਼ੀ ਪਹਿਲੇ ਅਜਿਹੇ ਕੈਬਿਨੇਟ ਮੰਤਰੀ ਹਨ ਜਿੰਨ੍ਹਾਂ ਨੂੰ ਪਦਮ ਸਨਮਾਨ ਨਾਲ ਨਵਾਜ਼ਿਆ ਗਿਆ ਹੈ.ਤੇਂਦੁਲਕਰ ਜਿਉਂ ਹੀ ਸਨਮਾਨ ਲੈਣ ਲਈ ਰਾਸ਼ਟਰਪਤੀ ਕੋਲ ਪੁੱਜੇ ਸਮੁੱਚਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|