|
| ਚੈਕ ਬਾਉਂਸ ਮਾਮਲੇ 'ਚ ਸ਼੍ਰੀਦੇਵੀ ਨੂੰ ਨੋਟਿਸ |
| ਨਵੀਂ ਦਿੱਲੀ (ਭਾਸ਼ਾ), ਸੋਮਵਾਰ, 5 ਮਈ 2008 ( 17:10 IST ) | |
ਉੱਚਤਮ ਅਦਾਲਤ ਨੇ ਸਿਨੇਮਾ ਅਭਿਨੇਤਰੀ ਸ਼੍ਰੀਦੇਵੀ ਦੁਆਰਾ ਦਿੱਤਾ ਗਿਆ ਦਸ ਕਰੋੜ ਰੁਪਏ ਦਾ ਚੈੱਕ ਬਾਊਂਸ ਹੋਣ ਦੇ ਮਾਮਲੇ ਵਿੱਚ ਫਿਲਮ ਫਾਈਨੈਂਸਰਾਂ ਦੁਆਰਾ ਦਾਇਰ ਇੱਕ ਅਪੀਲ ਉੱਤੇ ਅੱਜ ਸਿਨੇਮਾ ਅਭਿਨੇਤਰੀ ਅਤੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ.
ਮੁੱਖ ਜੱਜ ਕੇਜੀ ਬਾਲਾਕ੍ਰਿਸ਼ਨਨ ਦੀ ਪ੍ਰਧਾਨਗੀ ਵਿੱਚ ਗਠਿਤ ਬੈਂਚ ਨੇ ਮੁੰਬਈ ਦੀ ਫੋਟੋ ਫਿਲਮ ਸਪਲਾਈਰ ਅਤੇ ਫਾਈਨੈਂਸਰ ਕੰਪਨੀ ਜੀਜੀ ਫੋਟੋ ਲਿਮਟਡ ਫੋਟੋ ਫਿਲਮ ਇੰਡਸਟਰੀਜ਼ ਅਤੇ ਫੋਟੋ ਇੰਡਸਟਰੀਜ਼ ਦੁਆਰਾ ਦਾਇਰ ਅਪੀਲ ਉੱਤੇ ਸ਼੍ਰੀਦੇਵੀ ਅਤੇ ਮਹਾਰਾਸ਼ਟਰ ਸਰਕਾਰ ਨੂੰ ਆਪਣਾ ਪੱਖ ਪ੍ਰਸਤੂਤੀ ਕਰਨ ਨੂੰ ਕਿਹਾ.
ਇਹਨਾਂ ਕੰਪਨੀਆਂ ਨੇ ਬੰਬਈ ਉੱਚ ਅਦਾਲਤ ਦੇ ਉਸ ਆਦੇਸ਼ ਨੂੰ ਚੁਨੌਤੀ ਦਿੱਤੀ ਹੈ, ਜਿਸ ਵਿੱਚ ਸ਼੍ਰੀਦੇਵੀ ਦੇ ਵਿਰੁੱਧ ਆਪਰਾਧਿਕ ਕਾਰਵਾਈ ਉੱਤੇ ਰੋਕ ਲਗਾ ਦਿੱਤੀ ਗਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|