ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਲੋਕਸਭਾ ਨੇ ਦਿੱਤੀ ਦੇਸ਼ਪਾਂਡੇ ਨੂੰ ਸ਼ਰਧਾਂਜਲੀ
ਨਵੀਂ ਦਿੱਲੀ (ਭਾਸ਼ਾ), 5 ਮਈ 2008   ( 12:48 IST )
ਲੋਕ ਸਭਾ ਨੇ ਅੱਜ ਪਿਛਲੇ ਦਿਨੀਂ ਸਵਰਗ ਸੁਧਾਰੀ ਪ੍ਰਸਿੱਧ ਗਾਂਧੀਵਾਦੀ ਨਿਰਮਲਾ ਦੇਸ਼ਪਾਂਡੇ ਨੂੰ ਸ਼ਰਧਾਂਜਲੀ ਭੇਂਟ ਕੀਤੀ.

ਲੋਕ ਸਭਾ ਪ੍ਰਧਾਨ ਸੋਮਨਾਥ ਚਟਰਜੀ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਰਾਜ ਸਭਾ ਦੀ ਮੈਂਬਰ ਨਿਰਮਲਾ ਦੇ ਨਿਧਨ ਉੱਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਦੀਦੀ ਕਹਿਕੇ ਪੁਕਾਰੀ ਜਾਣ ਵਾਲੀ ਨਿਰਮਲਾ ਨੇ ਆਪਣੇ ਜੀਵਨ ਦੇ 60 ਸਾਲ ਤੋਂ ਵੱਧ ਦਾ ਸਮਾਂ ਸੰਪ੍ਰਦਾਇਕ ਭਾਈਚਾਰੇ ਨੂੰ ਪ੍ਰਫੁੱਲਿਤ ਕਰਨ ਅਤੇ ਮੂਲ ਸਹੂਲਤਾਂ ਤੋਂ ਵਾਂਝੇ ਆਦਿਵਾਸੀਆਂ ਦੀ ਸੇਵਾ ਵਿੱਚ ਬਤੀਤ ਕੀਤਾ.

ਚਟਰਜੀ ਨੇ ਕਿਹਾ ਉਹਨਾਂ ਨੂੰ ਆਚਾਰਿਆ ਵਿਨੋਭਾ ਭਾਵੇ ਦੀ ਮਾਨਸ ਕੰਨਿਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ.

ਉਹ 1952 ਵਿੱਚ ਭੂਦਾਨ ਅੰਦੋਲਨ ਵਿੱਚ ਸ਼ਾਮਲ ਹੋਈ ਅਤੇ ਸਮਾਜਿਕ ਸੇਵਾ ਦਾ ਸਫਰ ਸ਼ੁਰੂ ਕੀਤਾ.

ਉਹਨਾਂ ਨੇ ਕਿਹਾ ਕਿ ਨਿਰਮਲਾ ਅਜਿਹੀ ਸਖ਼ਸੀਅਤ ਸੀ, ਜਿਹਨਾਂ ਨੇ ਆਪਣਾ ਪੂਰਾ ਜੀਵਨ ਸਮਾਜ ਸੇਵਾ ਅਤੇ ਸਮੁਦਾਇਕ ਭਾਈਚਾਰੇ ਨੂੰ ਅੱਗੇ ਵਧਾਉਣ ਦੇ ਲਈ ਅਰਪਿਤ ਕਰ ਦਿੱਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਮ ਦੀ ਕਾਰਵਾਈ ਤੋਂ ਅਸੰਤੁਸ਼ਟ ਸ਼ਿਵਸੈਨਾ,ਭਾਜਪਾ
ਅਰਧ ਸੈਨਿਕ ਬਲਾਂ ਵੱਲੋਂ ਇਤਰਾਜ ਜਾਹਰ
ਬੁਸ਼ ਦਾ ਬਿਆਨ ਭੱਦਾ ਮਜ਼ਾਕ : ਐਂਟਨੀ
ਬੱਚਨ ਨੇ ਕੀਤਾ ਰਾਮਦਾਸ 'ਤੇ ਪਲਟਵਾਰ
ਜੌਹਰ ਦਿਖਾਵੇਗਾ ਸੁਖੋਈ : ਬਾਰਬੋਰਾ
ਕਾਂਗਰਸ ਵੱਲੋਂ ਬੁਸ਼ ਦੇ ਬਿਆਨ ਦੀ ਆਲੋਚਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace