|
| ਸੋਮ ਦੀ ਕਾਰਵਾਈ ਤੋਂ ਅਸੰਤੁਸ਼ਟ ਸ਼ਿਵਸੈਨਾ,ਭਾਜਪਾ |
| ਨਵੀਂ ਦਿੱਲੀ(ਭਾਸ਼ਾ), ਸੋਮਵਾਰ, 5 ਮਈ 2008 ( 10:56 IST ) | |
ਲੋਕਸਭਾ ਸਪੀਕਰ ਸੋਮਨਾਥ ਚਟਰਜੀ ਵੱਲੋਂ ਗਲਤ ਵਿਹਾਰ ਦੇ ਮਾਮਲੇ ਵਿਚ ਵੱਡੀ ਗਿਣਤੀ ਵਿਚ ਵਿਰੋਧੀ ਸੰਸਦ ਮੈਂਬਰਾਂ ਖਿਲਾਫ ਚੁੱਕੇ ਗਏ ਕਦਮ ਉੱਪਰ ਭਾਜਪਾ ਅਤੇ ਕੁੱਝ ਹੋਰ ਦਲਾਂ ਨੇ ਅਸੰਤੋਖ ਜਾਹਰ ਕੀਤਾ ਹੈ.
ਭਾਜਪਾ ਅਤੇ ਸ਼ਿਵਸੈਨਾ ਵੱਲੋਂ ਅਸੰਤੋਖ ਦੇ ਸੰਕੇਤ ਮੁੱਦੇ ਉੱਪਰ ਲੈ ਕੇ ਰਾਜਗ ਨੇਤਾਵਾਂ ਦੀ ਮਹਤੱਵ ਪੂਰਨ ਬੈਠਕ ਤੋਂ ਇੱਕ ਦਿਨ ਪਹਿਲਾਂ ਦਿਖਾਈ ਦਿੱਤੇ.
ਲੋਕਸਭਾ ਪ੍ਰਧਾਨ ਵੱਲੋਂ 32 ਸੰਸਦ ਮੈਂਬਰਾਂ ਦਾ ਮਾਮਲਾ ਵਿਸ਼ੇਸ਼ ਅਧਿਕਾਰ ਸੰਮਤੀ ਨੂੰ ਸੌਂਪੇ ਜਾਣ ਦੇ ਫੌਰਨ ਬਾਅਦ ਬੈਠਕ ਆਯੋਜਿਤ ਕਰਨ ਦਾ ਫੈਸਲਾ ਇਸ ਗੱਲ ਦਾ ਸੂਚਕ ਹੈ ਕਿ ਇਸ ਕਦਮ ਦਾ ਪ੍ਰਭਾਵ ਅੱਜ ਲੋਕਸਭਾ ਦੀ ਕਾਰਵਾਈ ਵਿਚ ਵੀ ਵਿਖਾਈ ਦੇਵੇਗਾ.
ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਨੇ ਕਿਹਾ ਬੈਠਕ ਵਿਚ ਮੁੱਦੇ ਉੱਪਰ ਭਵਿੱਖ ਦੀ ਰਣਨੀਤੀ ਬਨਾਉਣ ਦੀ ਆਸ ਹੈ.ਹੁਸੈਨ ਵੀ ਉਹਨਾਂ ਸੰਸਦ ਮੈਂਬਰਾਂ ਵਿਚੋਂ ਇੱਕ ਹਨ ਜਿੰਨ੍ਹਾਂ ਦੇ ਮਾਮਲੇ ਵਿਸ਼ੇਸ਼ ਅਧਿਕਾਰ ਸੰਮਤੀ ਨੂੰ ਸੌਂਪੇ ਗਏ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|