|
| ਅਰਧ ਸੈਨਿਕ ਬਲਾਂ ਵੱਲੋਂ ਇਤਰਾਜ ਜਾਹਰ |
| ਨਵੀਂ ਦਿੱਲੀ(ਭਾਸ਼ਾ), ਸੋਮਵਾਰ, 5 ਮਈ 2008 ( 09:58 IST ) | |
ਪਹਿਲਾਂ ਹੀ ਸੈਨਾ ਵਾਂਗ ਭੱਤੇ ਦਿੱਤੇ ਜਾਣ ਦੀ ਮੰਗ ਕਰ ਰਹੇ ਅਰਧ ਸੈਨਿਕ ਬਲਾਂ ਨੇ ਛੇਵੇਂ ਵੇਤਨ ਆਯੋਗ ਦੀ ਇੱਕ ਹੋਰ ਸਿਫਾਰਸ਼ ਉੱਪਰ ਇਤਰਾਜ ਜਾਹਰ ਕੀਤਾ ਹੈ ਜਿਸ ਵਿਚ 15 ਸਾਲ ਦੀ ਸੇਵਾ ਕਰਨ ਵਾਲੇ ਫੌਜੀ ਅਧਿਕਾਰੀਆਂ ਨੂੰ ਉਹਨਾਂ ਦੇ ਰੈਂਕਾਂ ਮੁਤਾਬਕ ਅਰਧ ਸੈਨਿਕ ਬਲਾਂ ਵਿਚ ਦਾਖਲ ਕੀਤੇ ਜਾਣ ਦੀ ਵਿਵਸਥਾ ਹੈ.
ਅਰਧ ਸੈਨਿਕ ਬਲਾਂ ਨੂੰ ਡਰ ਹੈ ਕਿ ਇਸ ਨਾਲ ਉਹਨਾਂ ਦੇ ਆਪਣੇ ਕਰਮਚਾਰੀਆਂ ਦੇ ਹਿੱਤਾਂ ਨੂੰ ਨੁਕਸਾਨ ਪੁੱਜ ਸਕਦਾ ਹੈ.
ਅਰਧ ਸੈਨਿਕ ਬਲਾਂ ਮੁਤਾਬਕ ਇਸ ਕਦਮ ਨਾਲ ਆਪਸੀ ਮੁਕਾਬਲੇਬਾਜ਼ੀ ਸ਼ੁਰੂ ਹੋਵੇਗੀ ਅਤੇ ਸੈਨਾ ਦੇ ਪ੍ਰਭਾਵ ਦੇ ਚੱਲਦਿਆਂ ਅਰਧ ਸੈਨਿਕ ਬਲ ਭੇਦਭਾਵ ਮਹਿਸੂਸ ਕਰਨਗੇ.
ਅਰਧ ਸੈਨਿਕ ਬਲਾਂ ਮੁਤਾਬਕ ਇਸ ਕਦਮ ਦਾ ਬਲਾਂ ਦੀ ਪੇਸ਼ੇਵਰ ਸਮਰੱਥਾ ਉੱਪਰ ਮਾੜ੍ਹਾ ਪ੍ਰਭਾਵ ਪਵੇਗਾ ਕਿਉਂ ਜੋ ਦੋਵੇਂ ਸੁਰੱਖਿਆ ਬਲਾਂ ਦੀ ਸਿਖਲਾਈ ਵਿਚ ਅੰਤਰ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|