|
| ਬੱਚਨ ਨੇ ਕੀਤਾ ਰਾਮਦਾਸ 'ਤੇ ਪਲਟਵਾਰ |
| ਮੁੰਬਈ (ਭਾਸ਼ਾ), ਐਤਵਾਰ, 4 ਮਈ 2008 ( 14:12 IST ) | |
ਮੈਗਾਸਟਾਰ ਅਮਿਤਾਭ ਬੱਚਨ ਨੇ ਅਭਿਨੇਤਾਵਾਂ ਦੇ ਸ਼ਰਾਬ ਪੀਣ ਉੱਤੇ ਰੋਕ ਲਗਾਉਣ ਦੇ ਸਿਹਤ ਮੰਤਰੀ ਅੰਬੁਮਣੀ ਰਾਮਦਾਸ ਦੇ ਅਤਿ-ਉਤਸ਼ਾਹੀ ਅਭਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਹਿਲਾਂ ਉਹਨਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਵਿਚਕਾਰ ਇਸ ਆਦਤ ਉੱਤੇ ਰੋਕ ਲਗਾਉਣ ਦਾ ਯਤਨ ਕਰਨਾ ਚਾਹੀਦਾ ਹੈ.
ਅਮਿਤਾਭ ਨੇ ਆਪਣੇ ਤਾਜਾ ਬਲਾਗ ਵਿੱਚ ਕਿਹਾ ਕਿ ਅਭਿਨੇਤਾ ਬਿਨ੍ਹਾਂ ਸ਼ਰਾਬ ਪੀਤੇ ਹੀ ਨਸ਼ੇ ਦਾ ਸੀਨ ਤਿਆਰ ਕਰਦੇ ਹਨ, ਉਹ ਅਲਕੋਹਲ ਦਾ ਪ੍ਰਚਾਰ ਨਹੀਂ ਕਰਦੇ.
ਉਹਨਾਂ ਨੇ ਸਵਾਲ ਕੀਤਾ ਕਿ ਸਰਕਾਰ ਵਿੱਚ ਹੋਣ ਤੇ ਕੀ ਉਹਨਾਂ ਨੇ ਦੇਸ਼ ਦੇ ਸਾਰੇ ਸਰਕਾਰੀ ਕਰਮਚਾਰੀਆਂ ਵਿੱਚ ਇਸ ਭਿਆਨਕ ਆਦਤ ਉੱਤੇ ਰੋਕ ਲਗਾਉਣ ਉੱਤੇ ਵਿਚਾਰ ਕੀਤਾ ਹੈ.
ਅਮਿਤਾਭ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕੀ ਸਰਕਾਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਬੀੜ੍ਹੀ ਪੱਤਿਆਂ ਦੇ ਵੱਡੇ ਪੱਧਰ ਉੱਤੇ ਹੋ ਰਹੀ ਬਿਜਾਈ ਉੱਤੇ ਰੋਕ ਲਗਾਉਣ 'ਤੇ ਵਿਚਾਰ ਕਰੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|