|
| ਰਾਜ ਨੇ ਬੋਲਿਆ ਬਿਗ ਬੀ 'ਤੇ ਹੱਲਾ |
| ਮੁੰਬਈ (ਭਾਸ਼ਾ), ਐਤਵਾਰ, 4 ਮਈ 2008 ( 11:23 IST ) | |
ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਨੇ ਮਹਾਨਾਇਕ ਅਮਿਤਾਭ ਬੱਚਨ ਅਤੇ ਉਹਨਾਂ ਪਰਿਵਾਰ ਦੇ ਵਿਰੁੱਧ ਆਪਣਾ ਹਮਲਾ ਅੱਜ ਜਾਰੀ ਰੱਖਿਆ ਹਾਲਾਂਕਿ ਉਹਨਾਂ ਨੇ ਅਮਿਤਾਭ ਨੂੰ ਮਹਾਨ ਕਲਾਕਾਰ ਦੱਸਕੇ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ.
ਰਾਜ ਨੇ ਕੱਲ੍ਹ ਸ਼ਾਮ ਇੱਕ ਜਨਸਭਾ ਵਿੱਚ ਕਿਹਾ ਕਿ ਕੀ ਬੱਚਨ ਨੇ ਆਪਣੀ ਪਹਿਲੀ ਚੌਣ ਉੱਤਰ ਪ੍ਰਦੇਸ਼ ਤੋਂ ਨਹੀਂ ਲੜ੍ਹੀ ਸੀ, ਕੀ ਉਹ ਉੱਤਰ ਪ੍ਰਦੇਸ਼ ਦੇ ਬਰਾਂਡ ਐਂਬੇਸਡਰ ਨਹੀਂ ਬਣੇ,
ਉਹਨਾਂ ਨੇ ਪਹਿਲੀ ਵਾਰ ਜਿਸ ਗੈਰ ਹਿੰਦੀ ਫਿਲਮ ਵਿੱਚ ਕੰਮ ਕੀਤਾ ਸੀ ਕੀ ਉਹ ਭੋਜਪੁਰੀ ਫਿਲਮ ਨਹੀਂ ਸੀ, ਕੀ ਐਸ਼ਵਰਿਆ ਦੇ ਨਾਮ ਉੱਤੇ ਉੱਤਰ ਪ੍ਰਦੇਸ਼ ਵਿੱਚ ਸਕੂਲ ਨਹੀਂ ਖੋਲ੍ਹਿਆ ਹੈ.
ਰਾਜ ਨੇ ਸਵਾਲ ਉਠਾਇਆ ਜੇਕਰ ਅਜਿਹੇ ਮਹਾਨ ਕਲਾਕਾਰ ਨੂੰ ਆਪਣੇ ਪ੍ਰਦੇਸ਼ ਨਾਲ ਪਿਆਰ ਹੈ ਤਾਂ ਮੈਨੂੰ ਆਪਣੇ ਰਾਜ ਦੇ ਪ੍ਰਤੀ ਪ੍ਰੇਮ ਕਿਉਂ ਨਹੀਂ ਹੋਣਾ ਚਾਹੀਦਾ ਹੈ.
ਉਹਨਾਂ ਨੇ ਕਿਹਾ ਕਿ ਬੱਚਨ ਦੇ ਨਿਵਾਸ ਉੱਤੇ ਬੋਤਲ ਸੁੱਟਣ ਦੀ ਘਟਨਾ ਵਿੱਚ ਐੱਮਐੱਨਐੱਸ ਸ਼ਾਮਲ ਨਹੀਂ ਹੈ. ਰਾਜ ਨੇ ਕਿਹਾ ਕਿ ਮੇਰੇ ਲੋਕਾਂ ਨੇ ਇਹ ਨਹੀਂ ਕੀਤਾ ਹੈ. ਜੇਕਰ ਉਹ ਅਜਿਹਾ ਕਰਦੇ ਤਾਂ ਉਹ ਇੱਕ ਬੋਤਲ ਸੁੱਟਣ ਦੀ ਬਜਾਏ ਪੂਰਾ ਕੈਰੇਟ ਸੁੱਟਦੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|