|
| ਬਾਬਰੀ ਮਸੀਤ ਦੰਗੇ ਮਾਮਲਾ ਵੱਡੀ ਬੈਂਚ ਨੂੰ |
| ਨਵੀਂ ਦਿੱਲੀ(ਭਾਸ਼ਾ), ਐਤਵਾਰ, 4 ਮਈ 2008 ( 11:09 IST ) | |
ਸੁਪਰੀਮ ਕੋਰਟ ਨੇ ਬਾਬਰੀ ਮਸੀਤ ਢਹਿ ਢੇਰੀ ਕਾਂਡ ਮਗਰੋਂ ਹੋਏ ਦੰਗਿਆਂ ਦੀ ਲੜ੍ਹੀ ਵਿਚ ਪੰਜ ਲੋਕਾਂ ਦੇ ਦੋਸ਼ੀ ਹੋਣ ਦੀ ਪੁਸ਼ਟੀ ਵਿਚ ਵੰਡਿਆ ਹੋਇਆ ਫੈਸਲਾ ਸੁਣਾਇਆ ਹੈ.
ਜੱਜ ਐਸਬੀ ਸਿਨ੍ਹਾ ਅਤੇ ਜੱਜ ਐਚਐਸ ਬੇਦੀ ਵਿਚਕਾਰ ਵਿਚਾਰਾਂ ਦੇ ਮਤਭੇਦ ਦੇ ਮੱਦੇਨਜ਼ਰ ਮਾਮਲੇ ਨੂੰ ਹੁਣ ਵੱਡੀ ਬੈਂਚ ਨੂੰ ਸੌਂਪਣ ਲਈ ਇਸ ਨੂੰ ਮੁੱਖ ਜੱਜ ਸਾਹਮਣੇ ਰੱਖਿਆ ਗਿਆ ਹੈ.ਹਾਲਾਂਕਿ ਜੱਜ ਐਸਬੀ ਸਿਨ੍ਹਾ ਨੇ ਦੋਸ਼ੀ ਕਰਾਰ ਦਿੱਤੇ ਗਏ ਪੰਜ ਲੋਕਾਂ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ.
ਜੱਜ ਐਚਐਸ ਬੇਦੀ ਨੇ ਦੇਸ਼ ਦੀ ਪੁਲਿਸ ਮਸ਼ੀਨਰੀ ਨੂੰ ਘੱਟ ਗਿਣਤੀ ਵਿਰੋਧੀ ਕਰਾਰ ਦਿੰਦੇ ਹੋਏ ਹਰਿੰਦਰ ਸਰਕਾਰ ਅਤੇ ਚਾਰ ਹੋਰਾਂ ਨੂੰ ਸੁਣਾਈ ਗਈ ਉਮਰਕੈਦ ਦੀ ਸਜਾ ਦੀ ਪੁਸ਼ਟੀ ਕੀਤੀ.
ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਬਾਬਰੀ ਮਸੀਤ ਢਹਿ ਢੇਰੀ ਕੀਤੇ ਜਾਣ ਦੇ ਇੱਕ ਹਫਤੇ ਮਗਰੋਂ 14 ਦਸੰਬਰ 1992 ਨੂੰ ਅਸਾਮ ਦੇ ਦਾਬੋਕਾ ਜਿਲ੍ਹੇ ਦੇ ਚਾਂਗਮਾਜੀ ਪਾਥਰ ਪਿੰਡ ਵਿਚ ਸਾਹਿਰਾ ਖਾਤੂਨ ਅਤੇ ਉਹਨਾਂ ਦੀਆਂ ਦੋ ਧੀਆਂ 3 ਸਾਲਾ ਬਿਮਲਾ ਖਾਤੂਨ ਅਤੇ 7 ਸਾਲਾ ਹਾਜਿਰਾ ਖਾਤੂਨ ਦੇ ਕਤਲ ਦੇ ਮਾਮਲੇ ਵਿਚ ਚਾਰ ਹੋਰ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|