ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸਲੇਮ ਨੂੰ ਲਿਆਂਦਾ ਗਿਆ ਹਸਪਤਾਲ
ਮੁੰਬਈ (ਭਾਸ਼ਾ), ਸ਼ਨਿਵਾਰ, 3 ਮਈ 2008   ( 16:23 IST )
ਪ੍ਰੱਤਿਆਰਪਿਤ ਅਪਰਾਧ ਸਰਗਨਾ ਅਬੂ ਸਲੇਮ ਨੂੰ ਅੱਜ ਡਾਕਟਰੀ ਜਾਂਚ ਦੇ ਲਈ ਜੇ ਜੇ ਹਸਪਤਾਲ ਲਿਆਂਦਾ ਗਿਆ.

ਸਲੇਮ ਦੇ ਵਕੀਲ ਤੇਜ ਬਹਾਦੁਰ ਠਾਕੁਰ ਨੇ ਭਾਸ਼ਾ ਨੂੰ ਇੱਥੇ ਦੱਸਿਆ ਕਿ ਸਲੇਮ ਨੂੰ ਸਰਕਾਰੀ ਜੇਜੇ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਉਸਦੀ ਜਾਂਚ ਕੀਤੀ ਜਾਵੇਗੀ.

ਉਸਨੂੰ ਪਿੱਠ ਦਰਦ ਦੀ ਸ਼ਿਕਾਇਤ ਹੈ. ਠਾਕਰੁ ਨੇ ਕਿਹਾ ਕਿ ਸਲੇਮ ਨੂੰ ਆਰਥਰ ਰੋਡ ਜੇਲ੍ਹ ਇਮਾਰਤ ਤੋਂ ਪਹਿਲੀ ਵਾਰ ਬਾਹਰ ਲਿਆਂਦਾ ਗਿਆ ਹੈ.

ਸਲੇਮ ਉੱਤੇ ਹਥਿਆਰਾਂ ਦੀ ਸਪਲਾਈ ਕਰਵਾਉਣ ਦਾ ਆਰੋਪ ਹੈ. ਇਹਨਾਂ ਹਥਿਆਰਾਂ ਦਾ ਇਸਤੇਮਾਲ 1993 ਦੇ ਬੰਬ ਧਮਾਕਿਆਂ ਵਿੱਚ ਕੀਤਾ ਗਿਆ ਸੀ. ਉਸ ਉੱਤੇ ਧਮਾਕੇ ਦੀ ਸਾਜਿਸ਼ ਰੱਚਣ ਦਾ ਵੀ ਆਰੋਪ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੋਚੀ-ਲੁਹਾਰਾਂ ਲਈ ਖੁਸ਼ਖ਼ਬਰੀ
ਨਲਿਨੀ ਨਾਲ ਨਹੀਂ ਪ੍ਰਿਅੰਕਾ : ਜੇਲ੍ਹਰ
ਮੁਕੇਸ਼ ਅੰਬਾਨੀ ਨੂੰ ਅਸਥਾਈ ਰਾਹਤ
ਜਲਦ ਘੱਟ ਹੋਵੇਗੀ ਮਹਿੰਗਾਈ : ਸਿੰਘਵੀ
ਫਾਂਸੀ 'ਤੇ ਰੋਕ ਦੀ ਪੁਸ਼ਟੀ ਦੀ ਉਡੀਕ:ਆਨੰਦ
ਭਾਜਪਾ ਰਾਸ਼ਟਰੀ ਕਾਰਜ ਸੰਮਤੀ ਬੈਠਕ ਜੈਪੁਰ 'ਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace