ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਮੋਚੀ-ਲੁਹਾਰਾਂ ਲਈ ਖੁਸ਼ਖ਼ਬਰੀ
ਬੈਂਗਲੂਰ (ਭਾਸ਼ਾ), ਸ਼ਨਿਵਾਰ, 3 ਮਈ 2008   ( 12:05 IST )
ਮੋਚੀ ਅਤੇ ਲੁਹਾਰ ਵਰਗੇ ਮਿਹਨਤਕਸ਼ ਲੋਕਾਂ ਨੂੰ ਸਰਕਾਰੀ ਬੈਂਕਾਂ ਤੋਂ ਜਲਦ ਹੀ ਸਸਤਾ ਕਰਜ ਮਿਲਣ ਲੱਗੇਗਾ. ਵਿੱਤ ਮੰਤਰੀ ਪੀ.ਚਿਦੰਬਰਮ ਨੇ ਸਰਵਜਨਕ ਖੇਤਰ ਦੀਆਂ ਬੈਂਕਾਂ ਨੂੰ ਮੋਚੀ ਅਤੇ ਲੁਹਾਰ ਵਰਗੇ ਕਿੱਤਾਕਾਰਾਂ ਨੂੰ ਸਸਤਾ ਕਰਜ ਮੁਹੱਈਆ ਕਰਵਾਉਣ ਨੂੰ ਕਿਹਾ ਹੈ.

ਚਿਦੰਬਰਮ ਨੇ ਕਿਹਾ ਕਿ ਉਹਨਾਂ ਨੇ ਸਰਵਜਨਕ ਖੇਤਰ ਦੀਆਂ ਬੈਂਕਾਂ ਦੀ ਸਾਰੀਆਂ ਬਰਾਂਚਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਜਿਹੇ ਕਿੱਤਾਕਾਰਾਂ ਨੂੰ ਚਾਰ ਫੀਸਦੀ ਦੀ ਵਿਆਜ਼ ਦਰਾਂ ਉੱਤੇ ਕਰਜ ਮੁਹੱਈਆ ਕਰਵਾਉਣ ਅਤੇ ਕਰਜ ਦੇ ਪੁਨਰ ਭੁਗਤਾਨ ਵਿੱਚ ਦੇਰੀ ਦੀ ਆਸ਼ੰਕਾ ਤੋਂ ਦੂਰ ਰਹਿਣ.

ਚਿਦੰਬਰਮ ਚਾਹੁੰਦੇ ਹਨ ਕਿ ਅਜਾੜਿਆਂ ਅਤੇ ਧੋਬੀਆਂ ਨੂੰ ਵੀ ਕਿੱਤਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਤਾਂਕਿ ਉਹਨਾਂ ਨੂੰ ਕਰਜ ਮੁਹੱਈਆ ਕਰਵਾਇਆ ਜਾ ਸਕੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਲਿਨੀ ਨਾਲ ਨਹੀਂ ਪ੍ਰਿਅੰਕਾ : ਜੇਲ੍ਹਰ
ਮੁਕੇਸ਼ ਅੰਬਾਨੀ ਨੂੰ ਅਸਥਾਈ ਰਾਹਤ
ਜਲਦ ਘੱਟ ਹੋਵੇਗੀ ਮਹਿੰਗਾਈ : ਸਿੰਘਵੀ
ਫਾਂਸੀ 'ਤੇ ਰੋਕ ਦੀ ਪੁਸ਼ਟੀ ਦੀ ਉਡੀਕ:ਆਨੰਦ
ਭਾਜਪਾ ਰਾਸ਼ਟਰੀ ਕਾਰਜ ਸੰਮਤੀ ਬੈਠਕ ਜੈਪੁਰ 'ਚ
ਮਹਿੰਗਾਈ ਨੂੰ ਪਾਈ ਜਾਵੇਗੀ ਨੱਥ : ਚਿਦੰਬਰਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace