ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਨਲਿਨੀ ਨਾਲ ਨਹੀਂ ਪ੍ਰਿਅੰਕਾ : ਜੇਲ੍ਹਰ
ਚੈਨਈ (ਭਾਸ਼ਾ), 3 ਮਈ 2008   ( 11:58 IST )
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜਾ ਕੱਟ ਰਹੀ ਨਲਿਨੀ ਮੁਰੂਗਨ ਦੇ ਨਾਲ ਪ੍ਰਿਅੰਕਾ ਗਾਂਧੀ ਦੀ ਕਥਿਤ ਮੁਲਾਕਾਤ ਨੂੰ ਲੈਕੇ ਵਿਵਾਦ ਪੈਦਾ ਹੋ ਗਿਆ ਹੈ.

ਵੈੱਲੂਰ ਜੇਲ੍ਹ ਦੀ ਮੁੱਖੀ ਨੇ ਅਜਿਹੀ ਕਿਸੇ ਵੀ ਮੁਲਾਕਾਤ ਤੋਂ ਇਨਕਾਰ ਕੀਤਾ ਹੈ. ਸੂਚਨਾ ਦੇ ਅਧਿਕਾਰੀ ਕਾਨੂੰਨ ਦੇ ਅਧੀਨ ਇੱਕ ਬੇਨਤੀ ਪੱਤਰ ਦੇਕੇ ਵਕੀਲ ਡੀ.ਰਾਜਕੁਮਾਰ ਨੇ ਜੇਲ੍ਹ ਮੁੱਖੀ ਤੋਂ ਕਥਿਤ ਮੁਲਾਕਾਤ ਦਾ ਲਿਖਤੀ ਬਿਊਰਾ ਮੰਗਿਆ ਸੀ.

ਇਸਦੇ ਲਿਖਤੀ ਜਵਾਬ ਵਿੱਚ ਜੇਲ੍ਹ ਮੁੱਖੀ ਰਾਜਾਸੁੰਦਰੀ ਨੇ ਇਸ ਤਰ੍ਹਾਂ ਦੀ ਕਿਸੇ ਵੀ ਮੁਲਾਕਾਤ ਹੋਣ ਦਾ ਖੰਡਨ ਕੀਤਾ ਹੈ.

ਨਲਿਨੀ ਦੇ ਨਾਲ ਪ੍ਰਿਅੰਕਾ ਦੀ ਕਥਿਤ ਮੁਲਾਕਾਤ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਡੇ ਸਵਾਲ ਦੇ ਜਵਾਬ ਵਿੱਚ ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ 14 ਮਾਰਚ 2008 ਅਤੇ 19 ਮਾਰਚ 2008 ਨੂੰ ਕਿਸੇ ਨੇ ਵੀ ਕੈਦੀ ਦੇ ਨਾਲ ਮੁਲਾਕਾਤ ਨਹੀਂ ਕੀਤੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੋਚੀ-ਲੁਹਾਰਾਂ ਲਈ ਖੁਸ਼ਖ਼ਬਰੀ
ਮੁਕੇਸ਼ ਅੰਬਾਨੀ ਨੂੰ ਅਸਥਾਈ ਰਾਹਤ
ਜਲਦ ਘੱਟ ਹੋਵੇਗੀ ਮਹਿੰਗਾਈ : ਸਿੰਘਵੀ
ਫਾਂਸੀ 'ਤੇ ਰੋਕ ਦੀ ਪੁਸ਼ਟੀ ਦੀ ਉਡੀਕ:ਆਨੰਦ
ਭਾਜਪਾ ਰਾਸ਼ਟਰੀ ਕਾਰਜ ਸੰਮਤੀ ਬੈਠਕ ਜੈਪੁਰ 'ਚ
ਮਹਿੰਗਾਈ ਨੂੰ ਪਾਈ ਜਾਵੇਗੀ ਨੱਥ : ਚਿਦੰਬਰਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace