|
| ਜਲਦ ਘੱਟ ਹੋਵੇਗੀ ਮਹਿੰਗਾਈ : ਸਿੰਘਵੀ |
| ਨਵੀਂ ਦਿੱਲੀ (ਭਾਸ਼ਾ), 3 ਮਈ 2008 ( 10:43 IST ) | |
ਮੁਦਰਾਸਫ਼ੀਤੀ ਅਤੇ ਮਹਿੰਗਾਈ ਨੂੰ ਜਲਦੀ ਹੀ ਘੱਟ ਕਰਨ ਦਾ ਦਾਅਵਾ ਕਰਦਿਆਂ ਕਾਂਗਰਸ ਨੇ ਕੱਲ੍ਹ ਫਿਰ ਦੁਹਰਾਇਆ ਕਿ ਸਰਕਾਰ ਪਾਸ ਕੋਈ ਜਾਦੂਈ ਛੜ ਨਹੀਂ, ਜਿਸਨੂੰ ਘੁੰਮਾਉਂਦਿਆਂ ਹੀ ਮੁਦਰਾਸਫੀਤੀ ਜਾਂ ਮਹਿੰਗਾਈ ਇੱਕਦਮ ਘੱਟ ਹੋ ਜਾਵੇ.
ਪਾਰਟੀ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਇੱਥੇ ਪੱਤਰਕਾਰਾਂ ਦੁਆਰਾ ਮਹਿੰਗਾਈ ਦੇ ਬਾਰੇ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਇਹ ਗੱਲ ਦੁਹਰਾਈ.
ਸਿੰਘਵੀ ਨੇ ਕਿਹਾ ਕਿ ਸਰਕਾਰ ਨੇ ਮਹਿੰਗਾਈ ਘੱਟ ਕਰਨ ਦੇ ਲਈ ਕਈ ਉੱਚਿਤ ਕਦਮ ਚੁੱਕੇ ਹਨ ਪਰੰਤੂ ਇਹਨਾਂ ਦਾ ਪ੍ਰਭਾਵ ਸਾਹਮਣੇ ਆਉਣ ਵਿੱਚ ਸਮਾਂ ਲੱਗੇਗਾ.
ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਉਪਰੋਕਤ ਗੱਲ ਇਸ ਲਈ ਦੁਹਰਾਉਣੀ ਪੈਂਦੀ ਹੈ ਕਿਉਂਕਿ ਮੀਡੀਆ ਵੀ ਮਹਿੰਗਾਈ ਦੀ ਗੱਲ ਨੂੰ ਦਿਨ ਪ੍ਰਤੀ ਦਿਨ ਦੁਹਰਾਉਂਦਾ ਰਹਿੰਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|