ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਫਾਂਸੀ 'ਤੇ ਰੋਕ ਦੀ ਪੁਸ਼ਟੀ ਦੀ ਉਡੀਕ:ਆਨੰਦ
ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 3 ਮਈ 2008   ( 08:43 IST )
ਪਾਕਿਸਤਾਨ ਸਰਕਾਰ ਵੱਲੋਂ ਸਰਬਜੀਤ ਸਿੰਘ ਦੀ ਫਾਂਸੀ ਉੱਪਰ ਅਣਮਿੱਥੇ ਸਮੇਂ ਲਈ ਲੱਗੀ ਰੋਕ ਸੰਬੰਧੀ ਇਸਲਾਮਾਬਾਦ ਤੋਂ ਆ ਰਹੀਆਂ ਮੀਡੀਆ ਖਬਰਾਂ ਨੂੰ ਲੈ ਕੇ ਭਾਰਤ ਨੇ ਚੌਕਸੀ ਪੂਰਨ ਪ੍ਰਤੀਕ੍ਰਿਆ ਦਿੱਤੀ ਹੈ.

ਵਿਦੇਸ਼ ਰਾਜ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਕਿ ਅਸੀਂ ਖਬਰ ਦੀ ਪੁਸ਼ਟੀ ਹੋਣ ਦੀ ਉਡੀਕ ਕਰ ਰਹੇ ਹਾਂ.ਇਸ ਲਈ ਅਸੀਂ ਆਪਣੀ ਟਿੱਪਣੀ ਨਹੀਂ ਦੇ ਸਕਦੇ.ਜੇਕਰ ਅਸਲ ਵਿਚ ਅਜਿਹਾ ਫੈਸਲਾ ਕੀਤਾ ਗਿਆ ਹੈ ਤਾਂ ਅਸੀਂ ਕਾਫੀ ਰਾਹਤ ਮਹਿਸੂਸ ਕਰਾਂਗੇ.

ਉਹਨਾਂ ਐਨਡੀਟੀਵੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਪਾਕਿਸਤਾਨ ਦੀ ਸਰਕਾਰ ਨੂੰ ਮਨੁੱਖੀ ਨਜ਼ਰੀਆ ਵਰਤਣ ਦੀ ਅਪੀਲ ਕਰਦਾ ਹੈ.ਅਸੀਂ ਉਹਨਾਂ ਤੋਂ ਇਸੇ ਅਧਾਰ ਉੱਪਰ ਹੀ ਮੌਤ ਦੀ ਸਜਾ ਮੁਆਫ ਕਰਨ ਲਈ ਕਿਹਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਜਪਾ ਰਾਸ਼ਟਰੀ ਕਾਰਜ ਸੰਮਤੀ ਬੈਠਕ ਜੈਪੁਰ 'ਚ
ਮਹਿੰਗਾਈ ਨੂੰ ਪਾਈ ਜਾਵੇਗੀ ਨੱਥ : ਚਿਦੰਬਰਮ
ਅਮਰਨਾਥ ਯਾਤਰਾ ਦੇ ਲਈ ਪੰਜੀਕਰਨ ਸ਼ੁਰੂ
ਟ੍ਰੈਨਿੰਗ ਪ੍ਰੋਗ੍ਰਾਮ 'ਤੇ ਲੱਗਿਆ ਸਵਾਲੀਆ ਨਿਸ਼ਾਨ
ਜੱਜ ਆਪਣੀ ਜਾਇਦਾਦ ਦਾ ਐਲਾਨ ਕਰਨ:ਬੀਏਆਈ
ਅੰਬੇਕਰ ਬਣੇ ਟੀਵੀ ਜਰਨਲਿਸਟ ਐਸੋਸੀਏਸ਼ਨ ਪ੍ਰਧਾਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace