ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਟ੍ਰੈਨਿੰਗ ਪ੍ਰੋਗ੍ਰਾਮ 'ਤੇ ਲੱਗਿਆ ਸਵਾਲੀਆ ਨਿਸ਼ਾਨ
ਨਵੀਂ ਦਿੱਲੀ (ਭਾਸ਼ਾ), 2 ਮਈ 2008   ( 09:36 IST )
ਪਿਛਲੇ ਦਿਨੀਂ ਖਰੀਦੇ ਗਏ ਇੱਕ ਹਾਕ ਜੈੱਟ ਟ੍ਰੈਨਿੰਗ ਹਵਾਈ ਜਹਾਜ ਦੇ ਘਟਨਾਗ੍ਰਸਤ ਹੋਣ ਜਾਣ ਦੇ ਬਾਅਦ ਭਾਰਤੀ ਹਵਾਈ ਸੈਨਾ ਦੇ ਨਵੇਂ ਪਾਇਲਟ ਟ੍ਰੈਨਿੰਗ ਪ੍ਰੋਗ੍ਰਾਮ ਦੇ ਸ਼ੁਰੂ ਹੋਣ ਨੂੰ ਲੈਕੇ ਆਸ਼ੰਕਾ ਪੈਦਾ ਹੋ ਗਈ ਹੈ, ਜਿਸਨੂੰ ਜੁਲਾਈ ਵਿੱਚ ਸ਼ੁਰੂ ਹੋਣਾ ਸੀ.

ਭਾਰਤੀ ਹਵਾਈ ਸੈਨਾ ਨੇ ਸਿਖਲਾਈ ਹਵਾਈ ਜਹਾਜ ਦੇ ਦੁਰਘਟਨਾਗ੍ਰਸਤ ਹੋਣ ਦੀ ਜਾਂਚ ਦੇ ਆਦੇਸ਼ ਦਿੱਤੇ ਹਨ. ਕੱਲ੍ਹ ਕਰਨਾਟਕ ਵਿੱਚ ਬੀਦਰ ਹਵਾਈ ਅੱਡੇ ਉੱਤੇ ਇੱਕ ਹਾਕ ਜੈੱਟ ਟ੍ਰੈਨਰ ਦੁਰਘਟਨਾਗ੍ਰਸਤ ਹੋ ਗਿਆ ਸੀ.

ਰੱਖਿਆ ਸੂਤਰਾਂ ਦੇ ਅਨੁਸਾਰ ਹਾਕ ਯੁੱਧਕ ਹਵਾਈ ਜਹਾਜਾਂ ਨਾਲ ਸੰਬੰਧਿਤ ਪਹਿਲੀ ਦੁਰਘਟਨਾ ਦੇ ਬਾਅਦ ਹਵਾਈ ਸੈਨਾ ਦੇ ਨਵੇਂ ਪਾਇਲਟ ਸਿਖਲਾਈ ਪ੍ਰੋਗ੍ਰਾਮ ਉੱਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ. ਪ੍ਰੋਗ੍ਰਾਮ ਇਸੇ ਸਾਲ ਜੁਲਾਈ ਵਿੱਚ ਸ਼ੁਰੂ ਹੋਣ ਵਾਲਾ ਸੀ. ਹਾਲੇ ਤੱਕ ਭਾਰਤ ਨੂੰ ਦਸ ਹਾਕ ਹਵਾਈ ਜਹਾਜ ਪ੍ਰਾਪਤ ਹੋਏ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੱਜ ਆਪਣੀ ਜਾਇਦਾਦ ਦਾ ਐਲਾਨ ਕਰਨ:ਬੀਏਆਈ
ਅੰਬੇਕਰ ਬਣੇ ਟੀਵੀ ਜਰਨਲਿਸਟ ਐਸੋਸੀਏਸ਼ਨ ਪ੍ਰਧਾਨ
ਰਾਮਦੇਵ ਕਰਨਗੇ ਗੰਗਾ ਨੂੰ ਪ੍ਰਦੂਸ਼ਰਨ ਮੁਕਤ
ਨਿਰਮਲਾ ਦੀ ਮੌਤ 'ਤੇ ਦੁੱਖ ਪ੍ਰਗਟਾਵਾ
ਨਿਰਮਲਾ ਦੇਸ਼ ਪਾਂਡੇ ਦਾ ਦਿਹਾਂਤ
ਇੰਦਰਾ ਗੋਸਵਾਮੀ ਨੇ ਦਿੱਤੀ ਚਿਤਾਵਨੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace