|
| ਰਾਮਦੇਵ ਕਰਨਗੇ ਗੰਗਾ ਨੂੰ ਪ੍ਰਦੂਸ਼ਰਨ ਮੁਕਤ |
| ਅਲਵਰ (ਭਾਸ਼ਾ), ਵੀਰਵਾਰ, 1 ਮਈ 2008 ( 14:24 IST ) | |
ਯੋਗ ਗੁਰੂ ਬਾਬਾ ਰਾਮਦੇਵ ਹੁਣ ਕਾਨਪੁਰ ਤੋਂ ਗੰਗਾ ਮੁਕਤੀ ਸੰਘਰਸ਼ ਦੀ ਸ਼ੁਰੂਆਤ ਕਰਨਗੇ. ਬਾਬਾ ਰਾਮਦੇਵ ਨੇ ਅੱਜ ਸਵੇਰੇ ਇੱਥੇ ਯੋਗ ਵਿਗਿਆਨ ਕੈਂਪ ਵਿੱਚ ਗੰਗਾ ਮੁਕਤੀ ਅੰਦੋਲਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਬਹੁਤ ਜਲਦ ਹੀ ਤਾਰੀਖ ਘੋਸ਼ਿਤ ਕਰਕੇ ਸੰਘਰਸ਼ ਦੀ ਸ਼ੁਰੂਆਤ ਕਾਨਪੁਰ ਤੋਂ ਕਰਨਗੇ.
ਉਹਨਾਂ ਨੇ ਕਿਹਾ ਕਿ ਇਸਦੇ ਲਈ ਉਹ ਦੇਸ਼ ਭਰ ਦੇ ਸਾਧੂ ਸੰਤਾਂ ਦੇ ਨਾਲ ਸੰਪਰਕ ਕਰਨਗੇ ਅਤੇ ਜਦੋਂ ਤੱਕ ਪ੍ਰਦੂਰਸ਼ਨ ਤੋਂ ਗੰਗਾ ਦੀ ਮੁਕਤੀ ਨਹੀਂ ਹੋਵੇਗੀ ਉਹ ਅੰਦੋਲਨ ਕਰਦੇ ਰਹਿਣਗੇ.
ਉਹਨਾਂ ਨੇ ਕਿਹਾ ਕਿ ਭਾਰਤ ਦੀ ਪਵਿੱਤਰ ਨਦੀ ਗੰਗਾ ਵਿੱਚ ਬੇਹੱਦ ਪ੍ਰਦੂਰਸ਼ਨ ਹੋ ਗਿਆ ਹੈ. ਭਾਰਤ ਦੇ ਪੁਰਾਣੇ ਤੀਰਥ ਬਨਾਰਸ ਵਿੱਚ ਸੀਵਰ ਦੀ ਗੰਦਗੀ ਗੰਗਾ ਵਿੱਚ ਸੁੱਟੀ ਜਾ ਰਹੀ ਹੈ ਅਤੇ ਕਾਨਪੁਰ ਵਿੱਚ ਤਮਾਮ ਚਮੜਾ ਉਦਯੋਗ ਦੀ ਗੰਦਗੀ ਗੰਗਾ ਵਿੱਚ ਸੁੱਟੀ ਜਾ ਰਹੀ ਹੈ. ਇਸ ਨਾਲ ਗੰਗਾ ਦੀ ਪਵਿੱਤਰਤਾ ਖ਼ਤਮ ਹੋ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|