ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਨਿਰਮਲਾ ਦੇਸ਼ ਪਾਂਡੇ ਦਾ ਦਿਹਾਂਤ
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 1 ਮਈ 2008   ( 12:19 IST )
ਬਜ਼ੁਰਗ ਗਾਂਧੀਵਾਦੀ ਨਿਰਮਲਾ ਦੇਸ਼ਪਾਂਡੇ ਦਾ ਅੱਜ ਇੱਥੇ ਦਿਹਾਂਤ ਹੋ ਗਿਆ.ਉਹ 79 ਸਾਲਾਂ ਦੀ ਸੀ.ਨਿਰਮਲਾ ਦੀ ਕਰੀਬੀ ਸਹਿਯੋਗੀ ਰਾਜਸ਼੍ਰੀ ਨੇ ਭਾਸ਼ਾ ਨੂੰ ਦੱਸਿਆ ਕਿ ਰਾਜਸਭਾ ਮੈਂਬਰ ਨਿਰਮਲਾ ਬੀਤੇ ਦੋ-ਤਿੰਨ ਦਿਨਾਂ ਤੋਂ ਬਿਮਾਰ ਸੀ.

ਉਹਨਾਂ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ.ਉਹਨਾਂ ਕਿਹਾ ਕਿ ਗੈਸਟ੍ਰਿਕ ਸਮੱਸਿਆ ਤੋਂ ਪੀੜ੍ਹਤ ਨਿਰਮਲਾ ਮੰਗਲਵਾਰ ਨੂੰ ਹੀ ਧਨਬਾਦ ਤੋਂ ਵਾਪਸ ਪਰਤੀ ਸੀ ਅਤੇ ਉਹਨਾਂ ਨੂੰ ਕੱਲ੍ਹ ਸ਼ਾਮ ਤੋਂ ਹੀ ਬੁਖਾਰ ਸੀ.ਨਿਰਮਲਾ ਭਾਰਤ ਅਤੇ ਪਾਕਿਸਤਾਨ ਦੋਵਾਂ ਵੱਲੋਂ ਹੀ ਇੰਡੋ ਪਾਕ ਸੋਲਜ਼ਰਸ ਇਨੀਸ਼ੀਏਟਿਵ ਫਾਰ ਪੀਸ ਦੀ ਪ੍ਰਧਾਨ ਰਹੀ.

ਉਹਨਾਂ ਭਾਰਤ ਦੀ ਸੱਭਿਅਤਾ ਨੂੰ ਬਰਕਰਾਰ ਰੱਖਣ ਲਈ ਲੇਖਕਾਂ ਅਤੇ ਕਲਾਕਾਰਾਂ ਨਾਲ ਮਿਲਕੇ ਸਾਂਝੀ ਵਿਰਾਸਤ ਨਾਮੀ ਫੋਰਮ ਦੀ ਸਥਾਪਨਾ ਕੀਤੀ.

ਉਹਨਾਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਇੱਕ ਸੇਤੂ ਵਜੋਂ ਕੰਮ ਕੀਤਾ ਅਤੇ ਲਗਾਤਾਰ ਇਸ ਦਿਸ਼ਾ ਵਿਚ ਕੰਮ ਕਰਦੀ ਰਹੀ.ਇੱਕ ਵੇਲ੍ਹੇ ਨਾਗਪੁਰ ਦੇ ਮੋਰਿਸ ਕਾਲਜ ਵਿਚ ਰਾਜਨੀਤੀ ਵਿਗਿਆਨ ਦੀ ਲੈਕਚਰਾਰ ਰਹੀ

ਨਿਰਮਲਾ ਨੂੰ ਅਗਸਤ 1997 ਅਤੇ 2004 ਵਿਚ ਰਾਜਸਭਾ ਲਈ ਨਾਮਜ਼ਦ ਕੀਤਾ ਗਿਆ ਸੀ.ਉਹਨਾਂ ਮੁੱਖ ਰੂਪ ਨਾਲ ਉੱਚ ਸਦਨ ਵਿਚ ਕਿਸਾਨਾਂ, ਮਹਿਲਾਵਾਂ ਅਤੇ ਵਿਦਿਆਰਥੀਆਂ ਦੇ ਮੁੱਦੇ ਨੂੰ ਚੁੱਕਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇੰਦਰਾ ਗੋਸਵਾਮੀ ਨੇ ਦਿੱਤੀ ਚਿਤਾਵਨੀ
ਅਸਥਾਈ ਕਾਮੇ ਨੂੰ ਮੁਆਵਜਾ ਨਹੀਂ:ਅਦਾਲਤ
ਹੋਰਾਂ ਲਈ ਆਦਰਸ਼ ਗੁਜਰਾਤ ਸਰਕਾਰ:ਅਡਵਾਨੀ
ਸੇਤੂ ਸਮੁੰਦਰ 'ਤੇ ਐਸਸੀ ਅੱਜ ਕਰੇਗੀ ਸੁਣਵਾਈ
ਪੀਐੱਮ ਦੀ ਮੀਡੀਆ ਨੂੰ ਅਪੀਲ
ਪ੍ਰਿਅੰਕਾ ਦਾ ਰਿਹਾਈ ਮਾਮਲੇ ਨਾਲ ਕੋਈ ਸੰਬੰਧ ਨਹੀਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace