|
| ਇੰਦਰਾ ਗੋਸਵਾਮੀ ਨੇ ਦਿੱਤੀ ਚਿਤਾਵਨੀ |
| ਗੁਹਾਟੀ(ਭਾਸ਼ਾ), ਵੀਰਵਾਰ, 1 ਮਈ 2008 ( 11:56 IST ) | |
ਪ੍ਰਤੀਬੰਧਤ ਅੱਤਵਾਦੀ ਸੰਗਠਨ ਉਲਫਾ ਅਤੇ ਕੇਂਦਰ ਸਰਕਾਰ ਵਿਚਕਾਰ ਗੱਲਬਾਤ ਵਿਚ ਮਹਤੱਵ ਪੂਰਨ ਭੂਮਿਕਾ ਨਿਭਾ ਰਹੀ ਪ੍ਰਸਿੱਧ ਲੇਖਿਕਾ ਇੰਦਰਾ ਗੋਸਵਾਮੀ ਨੇ ਅੱਤਵਾਦੀ ਸੰਗਠਨ ਨੂੰ ਗੱਲਬਾਤ ਦੀ ਮੇਜ ਉੱਪਰ ਲਿਆਉਣ ਦੀ ਆਪਣੀ ਕੋਸ਼ਿਸ਼ ਤੋਂ ਹਟਣ ਦੀ ਚਿਤਾਵਨੀ ਦਿੱਤੀ.
ਇੰਦਰਾ ਨੇ ਇੱਥੇ ਕਿਹਾ ਕਿ ਹਿੰਸਾ ਕਾਰਣ ਕਈ ਲੋਕ ਹਲਾਕ ਹੋਏ ਹਨ ਅਤੇ ਜਾਪਦਾ ਹੈ ਕਿ ਸ਼ਾਂਤੀ ਬਹਾਲੀ ਦੀ ਕੋਸ਼ਿਸ਼ ਖਤਮ ਹੋ ਚੁੱਕੀ ਹੈ ਅਤੇ ਜੇਕਰ ਇਸ ਮਾਮਲੇ ਵਿਚ ਅੱਗੇ ਕੋਈ ਤਰੱਕੀ ਨਾ ਹੋਈ ਤਾਂ ਮੈਂ ਇਸ ਪ੍ਰਕ੍ਰਿਆ ਤੋਂ ਆਪਣਾ ਨਾਂ ਵਾਪਸ ਲੈਣ 'ਤੇ ਵਿਚਾਰ ਕਰਾਂਗੀ.
ਗਿਆਨਪੀਠ ਪੁਰਸਕਾਰ ਤੋਂ ਸਨਮਾਣਤ ਲੇਖਿਕਾ ਨੇ ਕਿਹਾ ਕਿ ਉਹਨਾਂ ਉਲਫਾ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਨੂੰ ਪੱਤਰ ਲਿੱਖ ਕੇ ਹਥਿਆਰ ਚੁੱਕਣ ਦੇ ਕਾਰਣਾਂ ਬਾਰੇ ਸਪਸ਼ਟੀਕਰਨ ਦੇਣ ਅਤੇ ਮਾਮਲੇ ਦੇ ਸੰਭਾਵਿਤ ਹੱਲ ਬਾਰੇ ਦੱਸਣ ਦੀ ਅਪੀਲ ਕਰੇ.
ਉਹਨਾਂ ਕਿਹਾ ਕਿ ਕੇਂਦ੍ਰ ਵੀ ਇਸ ਦਾ ਸਕਾਰਾਤਮਕ ਜਵਾਬ ਭੇਜੇ.ਉਹਨਾਂ ਕਿਹਾ ਕਿ ਨਹੀਂ ਤਾਂ ਸੰਘਰਸ਼ ਜਾਰੀ ਰਹੇਗਾ ਅਤੇ ਇਹ ਹਿੰਸਾ ਵਿਚ ਤਬਦੀਲ ਹੋ ਜਾਵੇਗਾ ਅਤੇ ਸਮਾਜ ਨੂੰ ਨੁਕਸਾਨ ਪੁਜਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|