|
| ਸੇਤੂ ਸਮੁੰਦਰ 'ਤੇ ਐਸਸੀ ਅੱਜ ਕਰੇਗੀ ਸੁਣਵਾਈ |
| ਨਵੀਂ ਦਿੱਲੀ(ਭਾਸ਼ਾ), ਵੀਰਵਾਰ, 1 ਮਈ 2008 ( 11:01 IST ) | |
ਵਿਵਾਦਤ ਸੇਤੂ ਸਮੁੰਦਰਮ ਪਰੀਯੋਜਨਾ ਨੂੰ ਪਾਸ ਕਰਾਉਣ ਦੀ ਕੇਂਦਰ ਦੀ ਉਤਸੁਕਤਾ ਉਸ ਵੇਲ੍ਹੇ ਸਾਫ ਤੌਰ ਉੱਪਰ ਵਿਖਾਈ ਦਿੱਤੀ ਜਦੋਂ ਉਸਨੇ ਸੁਪਰੀਮ ਕੋਰਟ(ਐਸਸੀ) ਨੂੰ ਅਪੀਲ ਕੀਤੀ ਕਿ ਰਾਮ ਸੇਤੂ ਉੱਪਰ ਦਿੱਤੇ ਗਏ ਅੰਤਰਿਮ ਆਦੇਸ਼ ਨੂੰ ਰੱਦ ਕਰਾਉਣ ਸੰਬੰਧੀ ਉਸਦੀ ਅਪੀਲ ਉੱਪਰ ਉਹ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਸੁਣਵਾਈ ਕਰੇ.
ਕੇਂਦਰ ਵੱਲੋਂ ਸੀਨੀਅਰ ਵਕੀਲ ਫਲੀ ਐਸ ਨਰੀਮਨ ਨੇ ਇਹ ਅਪੀਲ ਕੀਤੀ.ਹਾਲਾਂਕਿ ਪਰੀਯੋਜਨਾ ਦਾ ਵਿਰੋਧ ਕਰ ਰਹੇ ਜਨਤਾ ਪਾਰਟੀ ਪ੍ਰਧਾਨ ਸੁਬਰਮਣਿਅਮ ਸਵਾਮੀ ਅਤੇ ਹੋਰਾਂ ਨੇ ਕੇਂਦਰ ਦੀਆਂ ਦਲੀਲਾਂ ਦਾ ਇਹ ਕਹਿੰਦੇ ਹੋਏ ਵਿਰੋਧ ਕਰਦੇ ਹੋਏ ਕੀਤਾ ਕਿ ਇਸ ਉੱਪਰ ਇੱਕ ਜਾਂ ਦੋ ਦਿਨਾਂ ਅੰਦਰ ਸੁਣਵਾਈ ਨਹੀਂ ਹੋ ਸਕਦੀ ਕਿਉਂ ਜੋ ਇਹ ਮੁੱਦਾ ਰਾਸ਼ਟਰੀ ਮਹਤੱਵ ਦਾ ਹੈ ਅਤੇ ਦੇਸ਼ ਦੀ 80 ਕਰੋੜ ਜਨਤਾ ਦੀ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ.
ਇਸ ਮਾਮਲੇ ਵਿਚ ਅੱਜ ਬਹਿਸ ਹੋਣੀ ਸੀ ਪਰ ਵਕੀਲਾਂ ਵੱਲੋਂ ਇਸ ਮਾਮਲੇ ਵਿਚ ਪੈਦਾ ਹੋਏ ਵਹਿਮ ਵੱਲ ਧਿਆਨ ਦੁਆਏ ਜਾਣ ਮਗਰੋਂ ਮਾਮਲੇ ਦੀ ਸੁਣਵਾਈ ਅੱਜ ਨਿਰਧਾਰਤ ਕੀਤੀ ਗਈ.ਨਰੀਮਨ ਨੇ 31 ਅਗਸਤ 2001 ਦੇ ਹਾਈਕੋਰਟ ਦੇ ਅੰਤਰਿਮ ਆਦੇਸ਼ ਨੂੰ ਰੱਦ ਕੀਤੇ ਜਾਣ ਅਤੇ ਉਸ ਵਿਚ ਸੋਧ ਕਰਨ ਸੰਬੰਧੀ ਕੇਂਦਰ ਦੀ ਅਰਜੀ ਉੱਪਰ ਜਲਦੀ ਸੁਣਵਾਈ ਕਰਨ ਉੱਪਰ ਜ਼ੋਰ ਦਿੱਤਾ.
ਅੰਤਰਿਮ ਆਦੇਸ਼ ਵਿਚ ਪਰੀਯੋਜਨਾ ਲਈ ਗਾਦ ਕੱਢਣ ਦੀਆਂ ਗਤੀਵਿਧੀਆਂ ਨੂੰ ਉਸ ਹੱਦ ਤੱਕ ਜਾਰੀ ਰੱਖਣ ਦੀ ਮੰਜੂਰੀ ਦਿੱਤੀ ਗਈ ਸੀ ਜਿਸ ਨਾਲ ਰਾਮ ਸੇਤੂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪੁੱਜੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|