ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਉੱਤਰੀ ਭਾਰਤੀ ਲੋਕਾਂ ਦੇ ਪੱਖ ਉਤਰਿਆ ਸੰਘ
ਪੁਣੇ (ਭਾਸ਼ਾ), ਵੀਰਵਾਰ, 1 ਮਈ 2008   ( 08:53 IST )
ਰਾਸ਼ਟਰੀ ਸਵੈ-ਸੇਵਕ ਸੰਘ ਨੇ ਮਹਾਰਾਸ਼ਟਰ ਵਿੱਚ ਰਹਿ ਰਹੇ ਉੱਤਰ ਭਾਰਤੀ ਲੋਕਾਂ ਦਾ ਪੱਖ ਲੈਂਦੇ ਹੋਏ ਮਹਾਰਾਸ਼ਟਰ ਨਵ-ਨਿਰਮਾਣ ਨੇਤਾ ਰਾਜ ਠਾਕਰੇ ਦੇ ਅੰਦੋਲਨ ਦੀ ਆਲੋਚਨਾ ਕੀਤੀ ਹੈ.

ਆਰਐੱਸਐੱਸ ਦੇ ਪੱਛਮੀ ਖੇਤਰ ਦੇ ਪ੍ਰਮੁੱਖ ਅਸ਼ੋਕ ਕੁਕਾਦੇ ਦੁਆਰਾ ਜਾਰੀ ਇੱਕ ਬਿਆਨ ਵਿੱਚ ਰਾਜ ਠਾਕਰੇ ਦਾ ਨਾਮ ਲਏ ਬਿਨ੍ਹਾਂ ਕਿਹਾ ਗਿਆ ਹੈ ਕਿ ਰਾਜਨੇਤਾਵਾਂ ਸਮਾਜਿਕ ਵਰਕਰਾਂ ਅਤੇ ਮੀਡੀਆ ਨੂੰ ਸੰਯਮ ਦਾ ਪਰਿਚੈ ਦੇਣਾ ਚਾਹੀਦਾ ਹੈ.

ਇਸਦੇ ਇਲਾਵਾ ਖੇਤਰ ਅਤੇ ਜਾਤੀ ਦੇ ਆਧਾਰ ਉੱਤੇ ਅਸ਼ਾਂਤੀ ਪੈਦਾ ਕਰਨ ਦੇ ਲਈ ਕਿਸੇ ਵੀ ਯਤਨ ਨੂੰ ਨਿਰ-ਉਤਸ਼ਾਹਿਤ ਕਰਨਾ ਚਾਹੀਦਾ ਹੈ. ਆਰਐੱਸਐੱਸ ਨੇ ਪ੍ਰਵਾਸੀ ਲੋਕਾਂ ਨੂੰ ਵੀ ਕਿਹਾ ਕਿ ਉਹ ਸਥਾਨਕ ਲੋਕਾਂ ਦੇ ਨਾਲ ਘੁਲ ਮਿਲ ਜਾਣ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਡਵਾਨੀ ਨੇ ਕੀਤੀ ਗਾਂਧੀ ਦੀ ਪ੍ਰਸ਼ੰਸਾ
ਅਰਜੁਨ ਪਰੀਯੋਜਨਾ ਰੋਕਣ ਦੀ ਯੋਜਨਾ ਨਹੀਂ:ਕੇਂਦਰ
ਆਮ ਸਹਿਮਤੀ ਲਈ ਕੋਸ਼ਿਸ਼ ਜਾਰੀ ਰੱਖਾਂਗੇ:ਪ੍ਰਣਬ
ਸੈਨਾ ਅਧਿਕਾਰੀਆਂ ਦੀ ਕਮੀ,ਆਯੋਗ ਗਠਿਤ ਹੋਵੇਗਾ
ਇਸਰੋ ਕਰ ਰਿਹਾ ਹੈ ਸੂਚਨਾ ਕੇਂਦਰ ਦੀ ਸਥਾਪਨਾ
ਚਾਰਾਂ ਦੇਸ਼ਾਂ ਖੁੱਲ੍ਹਣਗੇ ਦੂਤਾਵਾਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace