|
| ਅਰਜੁਨ ਪਰੀਯੋਜਨਾ ਰੋਕਣ ਦੀ ਯੋਜਨਾ ਨਹੀਂ:ਕੇਂਦਰ |
| ਨਵੀਂ ਦਿੱਲੀ(ਭਾਸ਼ਾ), ਬੁੱਧਵਾਰ, 30 ਅਪ੍ਰੈਲ 2008 ( 14:55 IST ) | |
ਮੁੱਖ ਲੜਾਕੂ ਟੈਂਕ ਅਰਜੁਨ ਦੇ ਅਭਿਆਸ ਦੌਰਾਨ ਇਸ ਵਿਚ ਅੰਦਰੂਨੀ ਤੋੜ-ਫੋੜ ਦੀਆਂ ਸੰਭਾਵਨਾਵਾਂ ਉੱਪਰ ਵੱਧਦੇ ਵਿਵਾਦ ਵਿਚਕਾਰ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਟੈਂਕ ਵਿਚ ਸਾਰੀਆਂ ਕਮੀਆਂ ਨੂੰ ਦੂਰ ਕਰ ਲਿਆ ਗਿਆ ਹੈ ਅਤੇ ਪਰੀਯੋਜਨਾ ਨੂੰ ਰੋਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ.
ਰੱਖਿਆ ਰਾਜ ਮੰਤਰੀ ਐਮਐਮ ਪੱਲਮ ਰਾਜੂ ਨੇ ਇੱਥੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ.
ਬੀਤੇ ਹਫਤੇ ਰੱਖਿਆ ਰਾਜ ਮੰਤਰੀ ਰਾਵ ਇੰਦਰਜੀਤ ਸਿੰਘ ਵੱਲੋਂ ਅਰਜੁਨ ਦੇ ਸਰਦ ਰੁੱਤ ਦੇ ਅਭਿਆਸ ਦੌਰਾਨ ਇਸ ਵਿਚ ਤੋੜ ਫੋੜ ਦੀ ਸੰਭਾਵਨਾ ਜਾਹਰ ਕੀਤੀ ਗਈ ਸੀ ਜਿਸ ਤੋਂ ਮਗਰੋਂ ਸੈਨਾ ਮੁਖੀ ਜਨਰਲ ਦੀਪਕ ਕਪੂਰ ਅਤੇ ਹੋਰ ਸੀਨੀਅਰ ਅਧਿਕਾਰੀ ਤਾਜ਼ਾ ਜਾਂਚ ਲਈ ਚੇਨੱਈ ਨੇੜ੍ਹੇ ਅਵਾੜੀ ਟੈਂਕ ਕਾਰਖਾਨੇ ਵਿਚ ਗਏ.
ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਕੱਲ੍ਹ ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਸੀ ਕਿ ਸੈਨਾ ਅਤੇ ਡੀਆਰਡੀਓ ਜਲਦੀ ਹੀ ਟੈਂਕ ਦੀ ਸੰਯੁਕਤ ਜਾਂਚ ਕਰਨਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|