|
| ਆਮ ਸਹਿਮਤੀ ਲਈ ਕੋਸ਼ਿਸ਼ ਜਾਰੀ ਰੱਖਾਂਗੇ:ਪ੍ਰਣਬ |
| ਨਵੀਂ ਦਿੱਲੀ(ਭਾਸ਼ਾ), ਬੁੱਧਵਾਰ, 30 ਅਪ੍ਰੈਲ 2008 ( 14:54 IST ) | |
ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਉੱਪਰ ਸੰਪ੍ਰਗ ਵਾਮ ਸੰਮਤੀ ਦੀ ਅਹਿਮ ਬੈਠਕ ਤੋਂ ਪਹਿਲਾਂ ਸਰਕਾਰ ਨੇ ਕਿਹਾ ਕਿ ਉਹ ਇਸ ਮੁੱਦੇ ਉੱਪਰ ਆਮ ਸਹਿਮਤੀ ਬਨਾਉਣ ਲਈ ਕੋਸ਼ਿਸ਼ ਜਾਰੀ ਰੱਖੇਗੀ.
ਪਰਮਾਣੂ ਊਰਜਾ ਉੱਪਰ ਆਪਣੇ ਰੁੱਖ ਕਾਰਣ ਉੱਚ ਤਕਨੀਕ ਦੇ ਵਣਜ ਵਿਚ ਭਾਰਤ ਦੇ ਵੱਖ ਹੋਣ ਦੀ ਗੱਲ ਕਬੂਲਦੇ ਹੋਏ ਮੁਖਰਜੀ ਨੇ ਵਿਵਾਦਤ ਮੁੱਦਿਆਂ ਦੇ ਜਲਦੀ ਹੱਲ ਕਰਨ ਅਤੇ ਕੁੱਝ ਦੇਸ਼ਾਂ ਨਾਲ ਪਰਮਾਣੂ ਕਰਾਰ ਕਰਨ ਦੀ ਆਸ ਜਾਹਰ ਕੀਤੀ.
ਸੀਆਈਆਈ ਦੇ ਸਾਲਾਨਾ ਰਾਸ਼ਟਰੀ ਸੰਮੇਲਨ ਵਿਚ ਉਹਨਾਂ ਉਕਤ ਬਿਆਨ ਦਿੱਤਾ.ਉਹਨਾਂ ਅੰਤਰ ਰਾਸ਼ਟਰੀ ਪਿਛੋਕੜ ਵਿਚ ਨਾਟਕੀ ਬਦਲਾਅ ਦੀ ਗੱਲ ਵੀ ਕਹੀ.
ਅਮਰੀਕਾ ਨਾਲ ਕਰੀਬੀ ਸੰਬੰਧਾਂ ਉੱਪਰ ਵਾਮ ਦਲਾਂ ਦੇ ਵਿਰੋਧ ਦਾ ਅਪ੍ਰਤੱਖ ਤੌਰ ਉੱਪਰ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਅਸਲ ਵਿਚ ਇੱਕ ਵੱਡੀ ਤਾਕਤ ਨਾਲ ਵੱਧਦੇ ਸਹਿਯੋਗ ਸਦਕਾ ਹੋਰਨਾਂ ਨਾਲ ਸਹਿਯੋਗ ਦੇ ਦਰਵਾਜੇ ਖੁੱਲਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|