ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੈਨਾ ਅਧਿਕਾਰੀਆਂ ਦੀ ਕਮੀ,ਆਯੋਗ ਗਠਿਤ ਹੋਵੇਗਾ
ਨਵੀਂ ਦਿੱਲੀ(ਭਾਸ਼ਾ), ਬੁੱਧਵਾਰ, 30 ਅਪ੍ਰੈਲ 2008   ( 14:52 IST )
ਸੈਨਾ ਵਿਚ ਅਧਿਕਾਰੀਆਂ ਦੀ ਕਮੀ ਉੱਪਰ ਚਿੰਤਾ ਜਾਹਰ ਕਰਦੇ ਹੋਏ ਸਰਕਾਰ ਨੇ ਇੱਕ ਮਾਹਰ ਆਯੋਗ ਦੇ ਗਠਨ ਦਾ ਪ੍ਰਸਤਾਵ ਕੀਤਾ ਹੈ ਜੋ ਸੈਨਾ ਵੱਲ ਪ੍ਰਤਿਭਾਵਾਨ ਨੌਜਵਾਨਾਂ ਨੂੰ ਖਿੱਚਣ ਲਈ ਖਾਕਾ ਤਿਆਰ ਕਰੇਗਾ.

ਰੱਖਿਆ ਮੰਤਰੀ ਏਕੇ ਐਂਟਨੀ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਗਈ ਸੀ ਅਤੇ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਸਰਗਰਮੀ ਨਾਲ ਕਦਮ ਚੁੱਕ ਰਹੀ ਹੈ.

ਰੱਖਿਆ ਮੰਤਰੀ ਦੀ ਉਕਤ ਟਿੱਪਣੀ ਇੱਕ ਸਮਾਰੋਹ ਦੀ ਪਿੱਠ ਭੂਮੀ ਵਿਚ ਸਾਹਮਣੇ ਆਈ ਜਦੋਂ ਸੈਨਾ ਨੇ ਸਰਕਾਰ ਦਾ ਇਸ ਮੁੱਦੇ ਉੱਪਰ ਧਿਆਨ ਖਿੱਚਣ ਲਈ ਇੱਕ ਦ੍ਰਿਸ਼ਟੀ ਪੱਤਰ ਪੇਸ਼ ਕੀਤਾ ਸੀ.

ਇਸ ਵਿਚ ਸੈਨਾ ਨੇ ਸ਼ਾਰਟ ਸਰਵਿਸ ਕਮੀਸ਼ਨ ਅਧਿਕਾਰੀਆਂ ਦੀ ਜਿਆਦਾ ਗਿਣਤੀ ਵਿਚ ਨਿਯੁਕਤੀ, ਸਕੂਲੀ ਪੜ੍ਹਾਈ ਪੂਰੀ ਕਰਨ ਮਗਰੋਂ ਪ੍ਰਤਿਭਾਵਾਨ ਨੌਜਵਾਨਾਂ ਨੂੰ ਭਰਤੀ ਕਰਨ ਅਤੇ ਸੈਨਾ ਅਕਾਦਮੀਆਂ ਵਿਚ ਕੈਡੇਟਾਂ ਨੂੰ ਵਜ਼ੀਫਾ ਦੇਣ ਜਿਹੇ ਉਪਰਾਲੇ ਕਰਨ ਦਾ ਸੁਝਾਅ ਦਿੱਤਾ ਗਿਆ ਹੈ ਤਾਂ ਜੋ ਸੈਨਾ ਵਿਚ ਅਧਿਕਾਰੀਆਂ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇਸਰੋ ਕਰ ਰਿਹਾ ਹੈ ਸੂਚਨਾ ਕੇਂਦਰ ਦੀ ਸਥਾਪਨਾ
ਚਾਰਾਂ ਦੇਸ਼ਾਂ ਖੁੱਲ੍ਹਣਗੇ ਦੂਤਾਵਾਸ
ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ:ਐਂਟਨੀ
ਸੇਤੁ ਸਮੁਦਰਮ ਉੱਤੇ ਸੁਣਵਾਈ ਸਥਗਿਤ
ਲਾਲੂ ਦੇ ਹੇਅਰਸਟਾਈਲ 'ਤੇ ਲੱਟੂ ਹਬੀਬ
ਹਰ ਭਾਰਤੀ 'ਤੇ 151 ਡਾਲਰ ਦਾ ਵਿਦੇਸ਼ੀ ਕਰਜ਼ਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace