ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਲਾਲੂ ਦੇ ਹੇਅਰਸਟਾਈਲ 'ਤੇ ਲੱਟੂ ਹਬੀਬ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 30 ਅਪ੍ਰੈਲ 2008   ( 12:30 IST )
ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੇਸ਼ੱਕ ਸਲਮਾਨ, ਸ਼ਾਹਰੁਖ਼ ਅਤੇ ਅਕਸ਼ੈ ਕੁਮਾਰ ਦਾ ਹੇਅਰ ਸਟਾਈਲ ਮਨਭਾਉਂਦਾ ਹੋਵੇ, ਪਰੰਤੂ ਦੇਸ਼ ਦੇ ਮਸ਼ਹੂਰ ਅਤੇ ਵਿਸ਼ਵ ਪ੍ਰਸਿੱਧ ਹੇਅਰ ਸਟਾਈਲਿਸਟ ਜਾਵੇਦ ਹਬੀਬ ਨੂੰ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਹੇਅਰ ਸਟਾਈਲ ਜਿਆਦਾ ਪਸੰਦ ਹੈ.

ਹਬੀਬ ਦਾ ਮੰਨਣਾ ਹੈ ਕਿ ਲਾਲੂ ਦੇ ਹੇਅਰ ਸਟਾਈਲ ਦਾ ਕੋਈ ਜਵਾਬ ਨਹੀਂ. ਉਹਨਾਂ ਦੇ ਵਿਅਕਤੀਗਤ ਦੇ ਨਾਲ ਉਹਨਾਂ ਦਾ ਹੇਅਰ ਸਟਾਈਲ ਖ਼ੂਬ ਮੇਲ ਖਾਂਦਾ ਹੈ ਅਤੇ ਉਹਨਾਂ ਨੂੰ ਭੀੜ੍ਹ ਤੋਂ ਇੱਕਦਮ ਅਲੱਗ ਸਾਬਤ ਕਰਦਾ ਹੈ.

ਉਹ ਕਹਿੰਦੇ ਹਨ ਕਿ ਚੰਗਾ ਹੇਅਰ ਸਟਾਈਲਿਸ਼ ਉਹੀ ਹੈ ਜੋਕਿ ਬਾਲਾਂ ਦੇ ਰਾਹੀਂ ਵਿਅਕਤੀ ਦੇ ਵਿਅਕਤੀਗਤ ਵਿੱਚ ਨਿਖ਼ਾਰ ਲਿਆਵੇ.

ਹੇਅਰਸਟਾਈਲਿਸਟ ਡੇ ਦੇ ਮੌਕੇ ਉੱਤੇ ਜਾਵੇਦ ਨੇ ਕਿਹਾ ਕਿ ਸਿੱਖਿਆ ਦੇ ਪ੍ਰਚਾਰ ਪਸਾਰ ਦੇ ਚੱਲਦੇ ਰੂੜ੍ਹੀਵਾਦੀ ਮਾਨਸਕਿਤਾ ਖ਼ਤਮ ਹੋਈ ਹੈ ਅਤੇ ਅੱਜ ਜਿਆਦਾ ਤੋਂ ਜਿਆਦਾ ਨੌਜਵਾਨ ਇਸ ਪੇਸ਼ੇ ਨੂੰ ਅਪਣਾ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਰ ਭਾਰਤੀ 'ਤੇ 151 ਡਾਲਰ ਦਾ ਵਿਦੇਸ਼ੀ ਕਰਜ਼ਾ
ਅੱਤਵਾਦ ਖਿਲਾਫ ਸਖਤ ਕਨੂੰਨ ਦੀ ਲੋੜ:ਸੁਸ਼ਮਾ
ਬਾਲੂ ਮਾਮਲੇ 'ਚ ਸਫ਼ਾਈ ਦੇਣ ਪੀਐੱਮ : ਸਿੰਘ
ਭਾਰਤ ਪਰਤਿਆ ਸਰਬਜੀਤ ਦਾ ਪਰਿਵਾਰ
ਭਾਰਤ ਨੂੰ ਉਮੀਦ ਛੁੱਟੇਗਾ ਸਰਬਜੀਤ
ਪਾਈਪਲਾਈਨ ਨੂੰ ਅੰਤਿਮ ਰੂਪ 45 ਦਿਨਾਂ 'ਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace