ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਹਰ ਭਾਰਤੀ 'ਤੇ 151 ਡਾਲਰ ਦਾ ਵਿਦੇਸ਼ੀ ਕਰਜ਼ਾ
ਨਵੀਂ ਦਿੱਲੀ(ਭਾਸ਼ਾ), 30 ਅਪ੍ਰੈਲ 2008   ( 11:52 IST )
ਸਰਕਾਰ ਨੇ ਕਿਹਾ ਕਿ ਬੀਤੇ ਵਰ੍ਹੇ ਭਾਰਤ ਉੱਪਰ ਕੁੱਲ ਵਿਦੇਸ਼ੀ ਕਰਜ਼ੇ ਦੀ ਮਾਤਰਾ 794017 ਕਰੋੜ ਰੁਪਏ(201.45 ਅਰਬ ਡਾਲਰ) ਸੀ ਅਤੇ ਹਰੇਕ ਭਾਰਤੀ ਉੱਪਰ ਵਿਦੇਸ਼ੀ ਕਰਜ਼ੇ ਦੀ ਮਾਤਰਾ 151 ਡਾਲਰ ਸੀ.

ਕਾਂਗਰਸ ਦੇ ਜੈ ਪ੍ਰਕਾਸ਼ ਅਗਰਵਾਲ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿਚ ਬਿੱਤ ਰਾਜ ਮੰਤਰੀ ਪਵਨ ਕੁਮਾਰ ਬਾਂਸਲ ਨੇ ਰਾਜਸਭਾ ਨੂੰ ਇਹ ਜਾਣਕਾਰੀ ਦਿੱਤੀ.

ਉਹਨਾਂ ਦੱਸਿਆ ਕਿ ਗਲੋਬਲ ਡਿਵੈਲਪਮੈਂਟ ਫਾਇਨਾਂਸ ਆਨਲਾਇਨ ਡਾਟਾਬੇਸ ਵਿਚ ਦਿੱਤੇ ਗਏ ਵਿਦੇਸ਼ ਕਰਜ਼ੇ ਸੰਬੰਧੀ ਅੰਕੜੇ ਮੁਤਾਬਕ ਸੰਸਾਰ ਦੇ ਕਰਜ਼ਾਈ ਵਿਕਾਸ ਸ਼ੀਲ ਦੇਸ਼ਾਂ ਵਿਚ ਭਾਰਤ ਦਾ ਸਥਾਨ ਪੰਜਵਾਂ ਸੀ.

ਉਹਨਾਂ ਦੱਸਿਆ ਕਿ ਵਿਦੇਸ਼ੀ ਕਰਜ਼ਿਆਂ ਸੰਬੰਧੀ ਸੋਧੇ ਅੰਕੜਿਆਂ ਮੁਤਾਬਕ ਹਰੇਕ ਭਾਰਤੀ ਉੱਪਰ 151 ਅਮਰੀਕੀ ਡਾਲਰ ਭਾਵ 6593 ਰੁਪਏ ਦਾ ਕਰਜ਼ਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅੱਤਵਾਦ ਖਿਲਾਫ ਸਖਤ ਕਨੂੰਨ ਦੀ ਲੋੜ:ਸੁਸ਼ਮਾ
ਬਾਲੂ ਮਾਮਲੇ 'ਚ ਸਫ਼ਾਈ ਦੇਣ ਪੀਐੱਮ : ਸਿੰਘ
ਭਾਰਤ ਪਰਤਿਆ ਸਰਬਜੀਤ ਦਾ ਪਰਿਵਾਰ
ਭਾਰਤ ਨੂੰ ਉਮੀਦ ਛੁੱਟੇਗਾ ਸਰਬਜੀਤ
ਪਾਈਪਲਾਈਨ ਨੂੰ ਅੰਤਿਮ ਰੂਪ 45 ਦਿਨਾਂ 'ਚ
ਰਿਜਰਵ ਬੈਂਕ ਨੇ ਸੀਆਰਆਰ ਵਧਾਇਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace