ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਭਾਰਤ ਨੂੰ ਉਮੀਦ ਛੁੱਟੇਗਾ ਸਰਬਜੀਤ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 30 ਅਪ੍ਰੈਲ 2008   ( 08:26 IST )
ਭਾਰਤ ਨੇ ਕੱਲ੍ਹ ਉਮੀਦ ਪ੍ਰਗਟ ਕੀਤੀ ਕਿ ਪਾਕਿਸਤਾਨ ਵਿੱਚ ਮੌਤ ਦੀ ਸਜਾ ਪਾ ਚੁੱਕੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਨੂੰ ਪਾਕਿਸਤਾਨ ਮੁਆਫੀਦਾਨ ਦੇ ਦੇਵੇਗਾ.

ਵਿਦੇਸ਼ ਸਕੱਤਰ ਸ਼ਿਵਸ਼ੰਕਰ ਮੈਨਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਉਮੀਦ ਕਰਾਂਗੇ ਕਿ ਪਾਕਿਸਤਾਨ ਸਰਕਾਰ ਸਰਬਜੀਤ ਦੀ ਫਾਂਸੀ ਦੀ ਸਜਾ ਨੂੰ ਮੁਆਫ ਕਰ ਦੇਵੇਗੀ ਅਤੇ ਉਹ ਭਾਰਤ ਵਿੱਚ ਪਰਤਕੇ ਆ ਸਕੇਗਾ.

ਉਹਨਾਂ ਨੇ ਕਿਹਾ ਪਾਕਿਸਤਾਨ ਦੇ ਸਾਹਮਣੇ ਇਸਦੀ ਪ੍ਰਕਿਰਿਆ ਹੈ. ਪਾਕਿਸਤਾਨ ਨੂੰ ਇਸ ਬਾਰੇ ਵਿੱਚ ਫੈਸਲਾ ਲੈਣਾ ਹੈ.

ਜ਼ਿਕਰਯੋਗ ਹੈ ਕਿ ਕੱਲ੍ਹ ਸਰਬਜੀਤ ਦਾ ਪਰਿਵਾਰ ਇੱਕ ਹਫ਼ਤੇ ਦੀ ਪਾਕਿ ਯਾਤਰਾ ਤੋਂ ਬਾਅਦ ਕੱਲ੍ਹ ਭਾਰਤ ਦੇ ਲਈ ਉਮੀਦਾਂ ਦਾ ਪੱਲਾ ਫੜ੍ਹਕੇ ਰਵਾਨਾ ਹੋਇਆ ਹੈ. ਇਸ ਯਾਤਰਾ ਦੌਰਾਨ 18 ਸਾਲ ਬਾਅਦ ਸਰਬਜੀਤ ਆਪਣੇ ਪਰਿਵਾਰ ਦੇ ਨਾਲ ਮਿਲੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਾਈਪਲਾਈਨ ਨੂੰ ਅੰਤਿਮ ਰੂਪ 45 ਦਿਨਾਂ 'ਚ
ਰਿਜਰਵ ਬੈਂਕ ਨੇ ਸੀਆਰਆਰ ਵਧਾਇਆ
ਤਾਜਮਹਲ ਨੂੰ ਸੰਵਾਰਨ ਦੀ ਪਹਿਲ
ਸੈਨਾ,ਡੀਆਰਡੀਓ ਕਰਨਗੇ ਅਰਜੁਨ ਦੀ ਜਾਂਚ
ਕਲਾਮ ਨੇ ਦਿੱਤੀ ਇਸਰੋ ਨੂੰ ਵਧਾਈ
ਵਪਾਰਕ ਖੇਤਰਾਂ 'ਚ ਤੀਜੀ ਮੰਜਿਲ ਨਹੀਂ:ਐਸਸੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace