ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੈਨਾ,ਡੀਆਰਡੀਓ ਕਰਨਗੇ ਅਰਜੁਨ ਦੀ ਜਾਂਚ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 11:08 IST )
ਦੇਸ਼ ਵਿਚ ਹੀ ਬਣੇ ਮੁੱਖ ਲੜਾਕੂ ਟੈਂਕ ਅਰਜੁਨ ਦੀ ਅਭਿਆਸ ਦੌਰਾਨ ਟੁੱਟ-ਫੁੱਟ ਦੇ ਆਰੋਪਾਂ ਵਿਚਕਾਰ ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਕਿ ਸੈਨਾ ਅਤੇ ਡੀਆਰਡੀਓ ਜਲਦੀ ਹੀ ਅਰਜੁਨ ਦੀ ਜਾਂਚ ਕਰਨਗੇ.

ਐਂਟਨੀ ਨੇ ਇੱਕ ਪ੍ਰੋਗਰਾਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਸ਼ਬਦੇ ਕਹੇ.ਬੀਤੇ ਹਫਤੇ ਰੱਖਿਆ ਰਾਜ ਮੰਤਰੀ ਰਾਵ ਇੰਦਰਜੀਤ ਸਿੰਘ ਨੇ ਕਿਹਾ ਸੀ ਕਿ ਹਾਲ ਹੀ ਵਿਚ ਸ਼ੀਤਕਾਲੀ ਅਭਿਆਸ ਦੌਰਾਨ ਟੈਂਕ ਵਿਚ ਟੁੱਟ-ਫੁੱਟ ਦੀ ਜਾਂਚ ਹੋਣੀ ਚਾਹੀਦੀ ਹੈ.

ਸਿੰਘ ਦੇ ਬਿਆਨ ਬਾਰੇ ਪੁੱਛੇ ਜਾਣ ਉੱਪਰ ਐਂਟਨੀ ਵਿਵਾਦ ਨੂੰ ਘਟਾਉਂਦੇ ਵਿਖਾਈ ਦਿੱਤੇ.ਉੱਧਰ ਇਸ ਮਾਮਲੇ ਇੱਕ ਸੀਨੀਅਰ ਸੈਨਾ ਅਧਿਕਾਰੀ ਨੇ ਕਿਹਾ ਸੀ ਕਿ ਅਸੀਂ 124 ਅਰਜੁਨ ਟੈਂਕਾਂ ਨੂੰ ਤਿਆਰ ਕਰਾਇਆ ਹੈ.

ਇਸ ਦਾ ਭਾਵ ਹੈ ਕਿ ਸੈਨਾ ਇਹਨਾਂ ਨੂੰ ਆਪਣੇ ਬੇੜ੍ਹੇ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ.6ਵੇਂ ਵੇਤਨ ਆਯੋਗ ਦੀਆਂ ਸਿਫਾਰਸ਼ਾਂ ਤੋਂ ਹਥਿਆਰਬੰਦ ਬਲਾਂ ਵਿਚ ਵੱਧਦੇ ਅਸੰਤੋਖ ਉੱਪਰ ਐਂਟਨੀ ਨੇ ਇਸ ਮੁੱਦੇ ਦੇ ਬਿਹਤਰ ਹੱਲ ਦਾ ਵਾਅਦਾ ਕੀਤਾ.ਇਸ ਤੋਂ ਪਹਿਲਾਂ ਐਂਟਨੀ ਨੇ ਐਨਸੀਸੀ ਦੇ ਇੱਕ ਕੈਂਪ ਨੂੰ ਸੰਬੋਧਿਤ ਕੀਤਾ.

ਕੈਂਪ 19 ਅਪ੍ਰੈਲ ਤੋਂ ਸ਼ੁਰੂ ਹੋਇਆ ਹੈ ਜੋ 30 ਅਪ੍ਰੈਲ ਤੱਕ ਚੱਲੇਗਾ.ਕੈਂਪ ਵਿਚ ਕੁੱਲ 850 ਕੈਡੇਟ ਭਾਗ ਲੈ ਰਹੇ ਹਨ ਜਿੰਨ੍ਹਾਂ ਵਿਚ ਸਿਰਫ ਜੰਮੂ-ਕਸ਼ਮੀਰ ਤੋਂ ਹੀ 671 ਕੈਡੇਟ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਲਾਮ ਨੇ ਦਿੱਤੀ ਇਸਰੋ ਨੂੰ ਵਧਾਈ
ਵਪਾਰਕ ਖੇਤਰਾਂ 'ਚ ਤੀਜੀ ਮੰਜਿਲ ਨਹੀਂ:ਐਸਸੀ
ਭਰੂਣ ਹੱਤਿਆ,ਜਾਣਕਾਰੀ ਦੇਣ ਵਾਲੇ ਨੂੰ ਇਨਾਮ
ਚੀਨ ਸੀਮਾ ਮੁੱਦੇ 'ਤੇ ਸੰਤੋਖ ਨਹੀਂ : ਐਂਟਨੀ
ਅਹਿਮਦੀਨੇਜਾਦ ਅੱਜ ਆਉਣਗੇ ਭਾਰਤ
ਕੁੜੀਆਂ ਦਾ ਪਿਤਾ ਹੋਣ 'ਤੇ ਮਾਣ ਹੈ : ਪੀਐੱਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace