ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕਲਾਮ ਨੇ ਦਿੱਤੀ ਇਸਰੋ ਨੂੰ ਵਧਾਈ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 11:05 IST )
ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਧਰੁੱਵੀ ਉਪਗ੍ਰਹਿ ਪ੍ਰਖੇਪਣ ਯਾਨ(ਪੀਐਸਐਲਵੀ) ਤੋਂ ਇਕੱਠੇ 10 ਉਪਗ੍ਰਹਿਆਂ ਦੇ ਪ੍ਰਖੇਪਣ ਲਈ ਭਾਰਤੀ ਪੁਲਾੜ ਵਿਗਿਆਨੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਖੂਬਸੂਰਤ ਅਤੇ ਸਿਰਜਨਾਂਤਮਕ ਦਿਮਾਗ ਦੀ ਜਿੱਤ ਹੈ.

ਇੰਨੋਵੇਸ਼ਨ ਇਨ ਇੰਡਸਟਰੀ ਵਿਸ਼ੇ ਉੱਪਰ 36ਵੇਂ ਸ਼੍ਰੀਰਾਮ ਮੈਮੋਰੀਅਲ ਸੰਮੇਲਨ ਵਿਚ ਕਲਾਮ ਨੇ ਕਿਹਾ ਕਿ ਇਸ ਸਫਲਤਾ ਨੇ ਦੇਸ਼ ਵਿਚ ਹੋ ਰਹੀ ਖੋਜ ਦਾ ਨਜ਼ਾਰਾ ਪੇਸ਼ ਕੀਤਾ ਹੈ.ਭਾਰਤ ਨੇ ਇਸ ਪ੍ਰਖੇਪਣ ਨਾਲ ਇਤਿਹਾਸ ਰਚਿਆ ਹੈ.

ਉਹਨਾਂ ਕਿਹਾ ਕਿ ਮੈਂ ਇਸਰੋ ਅਤੇ ਉਸਦੇ ਸਹਿਯੋਗੀਆਂ ਨੂੰ ਇਸ ਸੰਯੁਕਤ ਕੰਮ ਲਈ ਵਧਾਈ ਦਿੰਦਾ ਹਾਂ.

ਕਲਾਮ ਨੇ ਕਿਹਾ ਕਿ ਭਾਰਤੀ ਸਮਾਜ ਨੂੰ 2020 ਦੇ ਟੀਚਿਆਂ ਨੂੰ ਹਾਸਲ ਕਰਨ ਲਈ ਉਦਯੋਗਿਕ ਸਮਾਜ ਦੇ ਗਿਆਨ ਉੱਪਰ ਅਧਾਰਤ ਸਮਾਜ ਵੱਲ ਤਰੱਕੀ ਕਰਨੀ ਚਾਹੀਦੀ ਹੈ.ਇਸ ਲਈ ਖੂਬਸੂਰਤ ਅਤੇ ਸਿਰਜਨਾਂਤਮਕ ਦਿਮਾਗ ਦਾ ਹੋਣਾ ਜਰੂਰੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਪਾਰਕ ਖੇਤਰਾਂ 'ਚ ਤੀਜੀ ਮੰਜਿਲ ਨਹੀਂ:ਐਸਸੀ
ਭਰੂਣ ਹੱਤਿਆ,ਜਾਣਕਾਰੀ ਦੇਣ ਵਾਲੇ ਨੂੰ ਇਨਾਮ
ਚੀਨ ਸੀਮਾ ਮੁੱਦੇ 'ਤੇ ਸੰਤੋਖ ਨਹੀਂ : ਐਂਟਨੀ
ਅਹਿਮਦੀਨੇਜਾਦ ਅੱਜ ਆਉਣਗੇ ਭਾਰਤ
ਕੁੜੀਆਂ ਦਾ ਪਿਤਾ ਹੋਣ 'ਤੇ ਮਾਣ ਹੈ : ਪੀਐੱਮ
ਚੀਨੀ ਮੋਬਾਇਲਾਂ 'ਚ ਆਈਐੱਮਈਆਈ ਨਹੀਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace