ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਵਪਾਰਕ ਖੇਤਰਾਂ 'ਚ ਤੀਜੀ ਮੰਜਿਲ ਨਹੀਂ:ਐਸਸੀ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 10:03 IST )
ਸੁਪਰੀਮ ਕੋਰਟ(ਐਸਸੀ) ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਵਿਚ ਤੀਜੀ ਮੰਜਲ ਦੀ ਉਸਾਰੀ ਦੀ ਇਜ਼ਾਜ਼ਤ ਸਿਰਫ ਅਬਾਦੀ ਵਾਲੇ ਇਲਾਕਿਆਂ ਵਿਚ ਦਿੱਤੀ ਜਾ ਸਕਦੀ ਹੈ ਵਪਾਰਕ ਖੇਤਰਾਂ ਵਿਚ ਨਹੀਂ.ਜੱਜ ਅਰੀਜੀਤ ਪਸਾਇਤ ਅਤੇ ਪੀ ਸਦਾਸ਼ਿਵਮ ਦੀ ਖੰਡਪੀਠ ਨੇ ਇਹ ਸ਼ਬਦ ਕਹੇ.

ਐਸਸੀ ਨੇ ਇਹ ਸੱਭ ਉਦੋਂ ਸਾਫ ਕੀਤਾ ਜਦੋਂ ਐਮਸੀਡੀ ਦੇ ਵਕੀਲ ਸੰਜੇ ਸੇਨ ਨੇ ਖੰਡਪੀਠ ਸਾਹਮਣੇ ਅਪੀਲ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਕੀ ਇਹ ਇਜ਼ਾਜ਼ਤ ਵਪਾਰਕ ਇਲਾਕਿਆਂ ਲਈ ਵੀ ਹੈ.

ਵਕੀਲ ਨੇ ਦਾਅਵਾ ਕੀਤਾ ਕਿ ਇਹ ਸਾਫ ਕਰਨਾ ਜਰੂਰੀ ਹੈ ਕਿਉਂ ਜੋ ਖੰਡਪੀਠ ਦੇ ਪਹਿਲਾਂ ਦੇ ਨਿਰਦੇਸ਼ ਦੀ ਪਾਲਣਾ ਨੂੰ ਲੈ ਕੇ ਐਮਸੀਡੀ ਅਧਿਕਾਰੀ ਵਹਿਮ ਵਿਚ ਹਨ.

ਖੰਡਪੀਠ ਨੇ ਐਮਸੀਡੀ ਦੇ ਆਵੇਦਨ ਦਾ ਨਿਬਟਾਰਾ ਕਰਦੇ ਹੋਏ ਮਜ਼ਾਕਿਆ ਲਹਿਜ਼ੇ ਵਿਚ ਕਿਹਾ ਕਿ ਇਸ ਬਾਰੇ ਸਪਸ਼ਟੀਕਰਨ ਦੀ ਕੋਈ ਲੋੜ ਨਹੀਂ ਹੈ.ਤੁਹਾਡੇ ਅਧਿਕਾਰੀ ਮਾਮਲਾ-ਦਰ-ਮਾਮਲਾ ਅਤੇ ਸੂਟਕੇਸ-ਦਰ-ਸੂਟਕੇਸ ਕੰਮ ਕਰਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਰੂਣ ਹੱਤਿਆ,ਜਾਣਕਾਰੀ ਦੇਣ ਵਾਲੇ ਨੂੰ ਇਨਾਮ
ਚੀਨ ਸੀਮਾ ਮੁੱਦੇ 'ਤੇ ਸੰਤੋਖ ਨਹੀਂ : ਐਂਟਨੀ
ਅਹਿਮਦੀਨੇਜਾਦ ਅੱਜ ਆਉਣਗੇ ਭਾਰਤ
ਕੁੜੀਆਂ ਦਾ ਪਿਤਾ ਹੋਣ 'ਤੇ ਮਾਣ ਹੈ : ਪੀਐੱਮ
ਚੀਨੀ ਮੋਬਾਇਲਾਂ 'ਚ ਆਈਐੱਮਈਆਈ ਨਹੀਂ
ਦਿੱਲੀ 'ਚ ਸੀਲਿੰਗ ਮੁੜ੍ਹ ਸ਼ੁਰੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace