ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਅਹਿਮਦੀਨੇਜਾਦ ਅੱਜ ਆਉਣਗੇ ਭਾਰਤ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 09:25 IST )
ਈਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਭਾਰਤ ਦੇ ਆਪਣੇ ਸੰਖੇਪ ਦੌਰੇ ਉੱਤੇ ਅੱਜ ਇੱਥੇ ਪਹੁੰਚ ਰਹੇ ਹਨ. ਅਹਿਮਦੀਨੇਜਾਦ ਦੀ ਇਸ ਯਾਤਰਾ ਦੇ ਦੌਰਾਨ ਸੰਭਾਵਨਾ ਹੈ ਕਿ ਪ੍ਰਸਤਾਵਿਤ ਤ੍ਰਿਪੱਖੀ ਗੈਸ ਪਾਈਪ ਲਾਈਨ ਉੱਤੇ ਉੱਚ ਪੱਧਰੀ ਚਰਚਾ ਕੀਤੀ ਜਾਵੇਗੀ.

ਅਹਿਮਦੀਨੇਜਾਦ ਦੀ ਇਹ ਯਾਤਰਾ ਕੇਵਲ ਚਾਰ ਘੰਟੇ ਦੀ ਹੋਵੇਗੀ. ਇਸ ਦੌਰਾਨ ਉਹ ਰਾਸ਼ਟਰਪਤੀ ਪ੍ਰਤਿਭਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਮੁਲਾਕਾਤ ਕਰਨਗੇ.

ਪਿਛਲੇ ਦੋ ਸਾਲਾਂ ਵਿੱਚ ਇਹ ਦੂਜਾ ਮੌਕਾ ਹੋਵੇਗਾ,ਜਦੋਂ ਮਨਮੋਹਨ ਅਤੇ ਅਹਿਮਦੀਨੇਜਾਦ ਦੀ ਮੁਲਾਕਾਤ ਹੋਵੇਗੀ.

ਅਹਿਮਦੀਨੇਜਾਦ ਦੇ ਇਸ ਦੌਰੇ ਨੂੰ ਭਾਰਤ ਸਰਕਾਰ ਸਫਲ ਬਣਾਉਣ ਦਾ ਇੱਛੁਕ ਹੈ. ਇਸ ਦੌਰਾਨ ਦੋਵੇਂ ਦੇਸ਼ ਦੁਪਾਸੜ ਸੰਬੰਧਾਂ ਦੀ ਸਮੀਖਿਆ ਕਰਨਗੇ. ਸੰਭਾਵਨਾ ਹੈ ਬਹੁ-ਉਮੀਦੀ ਈਰਾਨ ਪਾਕਿਸਤਾਨ ਭਾਰਤ ਗੈਸ ਪਾਈਪਲਾਈਨ ਦੀ ਤੱਰਕੀ ਦੀ ਸਮੀਖਿਆ ਸਿੰਘ ਅਤੇ ਅਹਿਮਦੀਨੇਜਾਦ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੁੜੀਆਂ ਦਾ ਪਿਤਾ ਹੋਣ 'ਤੇ ਮਾਣ ਹੈ : ਪੀਐੱਮ
ਚੀਨੀ ਮੋਬਾਇਲਾਂ 'ਚ ਆਈਐੱਮਈਆਈ ਨਹੀਂ
ਦਿੱਲੀ 'ਚ ਸੀਲਿੰਗ ਮੁੜ੍ਹ ਸ਼ੁਰੂ
ਪਾਕਿ ਨਹੀਂ ਰਹੀ ਕ੍ਰਿਕਟ : ਠਾਕਰੇ
ਭਾਰਤ ਨੇ ਛੂਹੀ ਨਵੀਂ ਬੁਲੰਦੀ
ਵਾਮ ਦਲਾਂ ਦੀ ਮੁਹਿੰਮ ਨਿਰਾ ਪਖੰਡ:ਅਡਵਾਨੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace