ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਪਾਕਿ ਨਹੀਂ ਰਹੀ ਕ੍ਰਿਕਟ : ਠਾਕਰੇ
ਮੁੰਬਈ (ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 15:26 IST )
ਕ੍ਰਿਕਟ ਦੇ ਮੈਦਾਨ ਉੱਤੇ ਚੀਅਰਲੀਡਰਾਂ ਨੂੰ ਥਿਰਕਾਉਣ ਦੇ ਲਈ ਅਧਿਕਾਰੀਆਂ ਉੱਤੇ ਨਿਸ਼ਾਨਾ ਸਾਧਦਿਆਂ ਸ਼ਿਵ ਸੈਨਾ ਪ੍ਰਮੁੱਖ ਬਾਲ ਠਾਕਰੇ ਨੇ ਅੱਜ ਕਿਹਾ ਕਿ ਪ੍ਰਮੋਟਰਾਂ ਨੇ ਮੈਦਾਨ ਨੂੰ ਡਾਂਸ ਬਾਰ ਬਣਾ ਦਿੱਤਾ ਹੈ. ਜਿਸ ਨਾਲ ਕ੍ਰਿਕਟ ਦੀ ਪਵਿੱਤਰਤਾ ਨਸ਼ਟ ਹੋਈ ਹੈ.

ਪਾਰਟੀ ਦੇ ਮੁੱਖ ਪੱਤਰ ਸਾਮਨਾ ਵਿੱਚ ਸਿਵ ਸੈਨਾ ਪ੍ਰਮੁੱਖ ਨੇ ਕਿਹਾ ਕਿ ਮੈਨੂੰ ਚੰਗਾ ਖੇਡ ਅਤੇ ਸੰਗੀਤ ਪਸੰਦ ਹੈ. ਇਹ ਮੇਰੇ ਖੁਸ਼ਮਿਜ਼ਾਜ ਹੋਣ ਦਾ ਰਾਜ ਹੈ. ਕ੍ਰਿਕਟ ਦੇ ਪ੍ਰਤੀ ਮੇਰਾ ਵਿਸ਼ੇਸ਼ ਲਗਾਅ ਕਿੰਤੂ ਹੁਣ ਤੱਕ ਕ੍ਰਿਕਟ ਮੈਦਾਨ ਉੱਤੇ ਹੀ ਖੇਡਿਆ ਜਾਂਦਾ ਸੀ.

ਸਾਮਨਾ ਦੇ ਪ੍ਰਧਾਨ ਸੰਪਾਦਕ ਠਾਕਰੇ ਨੇ ਕਿਹਾ ਕਿ ਜਦੋਂ ਪੋਲੀ ਉਮਰੀਗਰ ਦਿਲੀਪ ਸਰਦੇਸਾਈ ਅਜੀਤ ਵਾਡੇਕਰ ਸਲੀਮ ਦੁਰਾਨੀ ਅਤੇ ਸੁਨੀਲ ਗਾਵਸਕਰ ਵਰਗੇ ਕ੍ਰਿਕਟਰ ਮੈਦਾਨ ਉੱਤੇ ਖੇਡਦੇ ਸਨ ਤਾਂ ਪੂਰਾ ਸਟੇਡੀਅਮ ਪ੍ਰਫੁੱਲਿਤ ਹੋ ਜਾਂਦਾ ਸੀ. ਉਸ ਸਮੇਂ ਕਿਸੇ ਨੂੰ ਨੱਚਾਉਣ ਵਾਲਿਆਂ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ ਨੇ ਛੂਹੀ ਨਵੀਂ ਬੁਲੰਦੀ
ਵਾਮ ਦਲਾਂ ਦੀ ਮੁਹਿੰਮ ਨਿਰਾ ਪਖੰਡ:ਅਡਵਾਨੀ
ਸਰਕਾਰ ਤੋਂ ਸਮਰੱਥਨ ਵਾਪਸ ਨਹੀਂ : ਯੁਚੇਰੀ
ਦੇਸ਼ ਵਿੱਚ ਦੋ ਹਿੰਦੁਸਤਾਨ : ਗਾਂਧੀ
ਯੌਨ ਸਿੱਖਿਆ ਸਦਕਾ ਭਟਕਣਗੇ ਨੌਜਵਾਨ:ਰਾਮਦੇਵ
ਪ੍ਰਣਬ ਵੱਲੋਂ ਕਰਜਈ 'ਤੇ ਹਮਲੇ ਦੀ ਨਿੰਦਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace