ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਵਾਮ ਦਲਾਂ ਦੀ ਮੁਹਿੰਮ ਨਿਰਾ ਪਖੰਡ:ਅਡਵਾਨੀ
ਤਿਰੂਅੰਤ ਪੁਰਮ(ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 10:31 IST )
ਵੱਧਦੀ ਮਹਿੰਗਾਈ ਖਿਲਾਫ ਵਾਮਦਲਾਂ ਦੀ ਮੁਹਿੰਮ ਨੂੰ ਨਿਰਾ ਪਖੰਡ ਕਰਾਰ ਦਿੰਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕਿਹਾ ਕਿ ਸੰਪ੍ਰਗ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਲਈ ਵਾਮ ਦਲ ਉੰਨੇ ਹੀ ਜੁੰਮੇਵਾਰ ਹਨ ਜਿੰਨ੍ਹੀ ਕਿ ਕਾਂਗਰਸ.

ਉਹਨਾਂ ਕਿਹਾ ਕਾਂਗਰਸ ਸਿਵਲ ਪਰਮਾਣੂ ਕਰਾਰ ਨੂੰ ਵੀ ਅੱਗ ਵਧਾਉਣ ਲਈ ਕੇਂਦ੍ਰਿਤ ਨਹੀਂ ਵਿਖਾਈ ਦੇ ਰਹੀ ਕਿਉਂ ਜੋ ਉਹ ਇਹ ਗੱਲ ਜਾਣਦੀ ਹੈ ਕਿ ਵਾਮਦਲਾਂ ਦੇ ਅਹਿਮ ਸਮਰਥਨ ਤੋਂ ਬਿਨਾਂ ਸਰਕਾਰ ਇੱਕ ਦਿਨ ਵੀ ਨਹੀਂ ਰਹਿ ਸਕਦੀ.

ਵਾਮ ਦਲਾਂ ਵੱਲੋਂ ਤੀਜੇ ਬਦਲ ਦੀ ਗੱਲ ਕੀਤੇ ਜਾਣ ਨੂੰ ਨਿਰਾਰਥਕ ਕਰਾਰ ਦਿੰਦੇ ਹੋਏ ਉਹਨਾਂ ਕਿਹਾ ਕਿ ਕਾਂਗਰਸ ਅਤੇ ਵਾਮ ਦਲਾਂ ਦਾ ਗਠਬੰਧਨ ਅਤੇ ਉਹਨਾਂ ਦੀਆਂ ਆਪਸੀ ਵਿਰੋਧੀ ਆਰਥਿਕ ਨੀਤੀਆਂ ਦੇਸ਼ ਦੀ ਸਮੱਸਿਆ ਲਈ ਜੁੰਮੇਵਾਰ ਹਨ.

ਮੌਜੂਦਾ ਹਾਲਾਤ ਵਿਚ ਤੀਜੇ ਬਦਲ ਦੇ ਉੱਭਰਨ ਦੀ ਸੰਭਾਵਨਾ ਬਾਰੇ ਉਹਨਾਂ ਕਿਹਾ ਕਿ ਇਹ ਬਿਲਕੁਲ ਬੇਕਾਰ ਹੈ ਅਤੇ ਪਹਿਲਾਂ ਵੀ ਅਕਸਰ ਇਹ ਨਿਰਾਰਥਕ ਹੀ ਸਾਬਤ ਹੋਇਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਰਕਾਰ ਤੋਂ ਸਮਰੱਥਨ ਵਾਪਸ ਨਹੀਂ : ਯੁਚੇਰੀ
ਦੇਸ਼ ਵਿੱਚ ਦੋ ਹਿੰਦੁਸਤਾਨ : ਗਾਂਧੀ
ਯੌਨ ਸਿੱਖਿਆ ਸਦਕਾ ਭਟਕਣਗੇ ਨੌਜਵਾਨ:ਰਾਮਦੇਵ
ਪ੍ਰਣਬ ਵੱਲੋਂ ਕਰਜਈ 'ਤੇ ਹਮਲੇ ਦੀ ਨਿੰਦਾ
ਵੋਟ ਮੰਗਣ ਨਹੀਂ ਆ ਰਹੀ ਸੋਨੀਆ:ਪ੍ਰਣਬ
ਦਿੱਲੀ 'ਚ ਬੀਆਰਟੀ ਕੋਰੀਡੋਰ ਜਾਰੀ ਰਹੇਗਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace