|
| ਦੇਸ਼ ਵਿੱਚ ਦੋ ਹਿੰਦੁਸਤਾਨ : ਗਾਂਧੀ |
| ਕਟਨੀ (ਭਾਸ਼ਾ), 28 ਅਪ੍ਰੈਲ 2008 ( 09:39 IST ) | |
ਦੇਸ਼ ਵਿੱਚ ਦੋ ਹਿੰਦੁਸਤਾਨ ਹੋਣ ਦਾ ਦਰਦ ਅਨੁਭਵ ਕਰਦਿਆਂ ਕਾਂਗਰਸ ਮੁੱਖ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇੱਕ ਹਿੰਦੁਸਤਾਨ ਉਹ ਹੈ ਜੋ ਦਿੱਲੀ ਅਤੇ ਭੁਪਾਲ ਵਰਗੇ ਸ਼ਹਿਰਾਂ ਵਿੱਚ ਵੱਸਦਾ ਹੈ, ਜਿੱਥੇ ਲੋਕਾਂ ਨੂੰ ਸਭ ਸੁੱਖ ਸਹੂਲਤਾਂ ਮੁਹੱਈਆ ਹਨ ਅਤੇ ਦੂਜਾ ਹਿੰਦੁਸਤਾਨ ਉਹ ਹੈ ਜੋ ਪਿੰਡਾਂ ਅਤੇ ਦੂਰ ਦੁਰਾਂਡੇ ਇਲਾਕਿਆਂ ਵਿੱਚ ਰਹਿੰਦਾ ਹੈ, ਜਿੱਥੇ ਲੋਕ ਅੱਜ ਵੀ ਸਹੂਲਤਾਂ ਤੋਂ ਵਾਂਝੇ ਹਨ.
ਗਾਂਧੀ ਨੇ ਕੱਲ੍ਹ ਸ਼ਾਮ ਇੱਥੋਂ 70 ਕਿਲੋਮੀਟਰ ਦੂਰ ਆਦਿਵਾਸੀ ਖਿਤੌਲੀ ਪਿੰਡ ਵਿੱਚ ਆਦਿਵਾਸੀਆਂ ਦੀ ਇੱਕ ਵਿਸ਼ਾਲ ਆਮ ਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਦੋ ਹਿੰਦੁਸਤਾਨ ਵੱਸਦੇ ਹਨ.
ਉਹਨਾਂ ਨੇ ਕਿਹਾ ਕਿ ਇੱਕ ਸ਼ਹਿਰਾਂ ਵਿੱਚ ਜਿੱਥੇ ਹਰ ਸੁੱਖ ਸਹੂਲਤ ਮੌਜੂਦ ਹੈ ਅਤੇ ਦੂਜਾ ਹਿੰਦੁਸਤਾਨ ਪਿੰਡਾਂ ਅਤੇ ਆਦਿਵਾਸੀ ਇਲਾਕਿਆਂ ਵਿੱਚ ਜਿੱਥੇ ਅੱਜ ਵੀ ਲੋਕ ਸੁਖਦ ਸਹੂਲਤਾਂ ਤੋਂ ਵਾਂਝੇ ਹਨ. ਉਹਨਾਂ ਨੇ ਕਿਹਾ ਕਿ ਉਹ ਭਾਰਤ ਯਾਤਰਾ ਕਰਕੇ ਆਦਿਵਾਸੀਆਂ, ਦਲਿਤਾਂ, ਪਛੜਿਆਂ ਅਤੇ ਗਰੀਬਾਂ ਦੀ ਸਥਿਤੀ ਦਾ ਅਧਿਐਨ ਕਰ ਰਹੇ ਹਨ ਤਾਂਕਿ ਉਹਨਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚੀ ਜਾ ਸਕੇ.
ਸਭਾ ਨੂੰ ਕੇਂਦਰੀ ਖੇਤੀ ਰਾਜ ਮੰਤਰੀ ਕਾਂਤੀ ਲਾਲ ਭੂਰੀਆ, ਕੇਂਦਰੀ ਸੰਚਾਰ ਰਾਜ ਮੰਤਰੀ ਜੋਯਤੀਰਾਦਿਤਿਆ ਸਿੰਧੀਆ, ਰਾਜ ਵਿਧਾਨ ਸਭਾ ਵਿੱਚ ਵਿਰੋਧੀ ਪੱਖ ਦੀ ਨੇਤਾ ਜਮੁਨਾਦੇਵੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਰੇਸ਼ ਪਚੌਰੀ, ਪ੍ਰਦੇਸ਼ ਚੌਣ ਅਭਿਆਨ ਸੰਮਤੀ ਪ੍ਰਧਾਨ ਅਜੈ ਸਿੰਘ ਅਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਵੀ ਸੰਬੋਧਿਤ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|