ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਦਿੱਲੀ 'ਚ ਬੀਆਰਟੀ ਕੋਰੀਡੋਰ ਜਾਰੀ ਰਹੇਗਾ
ਨਵੀਂ ਦਿੱਲੀ (ਭਾਸ਼ਾ), ਐਤਵਾਰ, 27 ਅਪ੍ਰੈਲ 2008   ( 10:56 IST )
ਦਿੱਲੀ ਸਰਕਾਰ ਨੇ ਕੱਲ੍ਹ ਫੈਸਲਾ ਕੀਤਾ ਕਿ ਰਾਜਧਾਨੀ ਵਿੱਚ ਬੱਸ ਰੈਪਿਡ ਟਰਾਂਜ਼ਿਟ (ਬੀਆਰਟੀ) ਜਾਰੀ ਰਹੇਗਾ ਪਰੰਤੂ ਸਰਕਾਰ ਨੇ ਇਸ ਵਿਵਾਵਿਤ ਟਰਾਂਸਪੋਰਟ ਪ੍ਰਣਾਲੀ ਦੇ ਵਿਸਥਾਰ ਨੂੰ ਰੋਕ ਦਿੱਤਾ ਹੈ. ਮੁੱਖਮੰਤਰੀ ਸ਼ੀਲਾ ਦੀਕਸ਼ਿਤ ਦੀ ਪ੍ਰਧਾਨਗੀ ਵਿੱਚ ਹੋਈ ਉੱਚ ਪੱਧਰੀ ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ.

ਇਸ ਟਰਾਂਸਪੋਰਟ ਪ੍ਰਬੰਧਨ ਦੇ ਕਾਰਣ ਆਵਾਜਾਈ ਪ੍ਰਭਾਵਿਤ ਹੋਣ ਨਾਲ ਆਮ ਜਨਤਾ ਵਿੱਚ ਰੋਸ ਨੂੰ ਵੇਖਦਿਆਂ ਯੋਜਨਾ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਨੂੰ ਲੈਕੇ ਹੋਈ ਬੈਠਕ ਦੇ ਬਾਅਦ ਦੀਕਸ਼ਿਤ ਨੇ ਪੱਤਰਕਾਰਾਂ ਨੂੰ ਕਿਹਾ ਇਹ ਨਿਸ਼ਚਿਤ ਕੀਤਾ ਗਿਆ ਹੈ ਕਿ ਜਦੋਂ ਤੱਕ ਕੋਰੀਡਰ ਠੀਕ ਤਰ੍ਹਾਂ ਤੋਂ ਕੰਮ ਨਹੀਂ ਕਰਨ ਲੱਗਦਾ ਤਦ ਤੱਕ ਇਸਦਾ ਵਿਸਥਾਰ ਨਹੀਂ ਕੀਤਾ ਜਾਵੇਗਾ.

ਪ੍ਰਸਤਾਵਿਤ ਛੇ ਯੋਜਨਾਵਾਂ ਵਿੱਚੋਂ ਇੱਕ ਦੱਖਣੀ ਦਿੱਲੀ ਵਿੱਚ ਅੰਬੇਦਕਰ ਨਗਰ ਅਤੇ ਮੂਲ ਚੰਦ ਦੇ ਵਿਚਕਾਰ ਸ਼ੁਰੂ ਹੋਏ 5.8 ਕਿਲੋਮੀਟਰ ਲੰਮੇ ਕੋਰੀਡੋਰ ਦੀ ਆਲੋਚਨਾ ਦੇ ਮੱਦੇਨਜਰ ਮੁੱਖਮੰਤਰੀ ਦੀਕਸ਼ਿਤ ਨੇ ਕੋਰੀਡੋਰ ਦੇ ਪ੍ਰਦਰਸ਼ਨ ਦੀ ਸਮੀਖਿਆ ਅਤੇ ਇਸਨੂੰ ਜਾਰੀ ਰੱਖਣ ਜਾਂ ਹਟਾਉਣ ਨੂੰ ਲੈਕੇ ਫੈਸਲਾ ਕਰਨ ਦੇ ਲਈ ਇਹ ਬੈਠਕ ਬੁਲਾਈ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੈਨੂੰ ਯੁਵਰਾਜ ਨਾ ਕਹੋ : ਗਾਂਧੀ
ਰਾਹੁਲ ਦੀ ਖੁਰਾਕ ਵੇਖ ਹੈਰਾਨ ਹੋਏ ਅਧਿਕਾਰੀ
ਤੋਗੜਿਆ ਨੇ ਦਿੱਤੀ ਚਿਤਾਵਨੀ
ਗਾਂ ਦੇ ਮਾਂਸ ਦਾ ਸੇਵਨ ਹਰਾਮ:ਦਾਰੁੱਲ ਉਲੂਮ
ਗੱਡੀ ਨੇ ਅੱਠ ਨੂੰ ਕੁਚਲਿਆ, 3 ਮਰੇ
ਅਰਜੁਨ ਦੀ ਰਾਹ 'ਚ ਰੁਕਾਵਟ ਨਹੀਂ:ਸੈਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace