ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਮੈਨੂੰ ਯੁਵਰਾਜ ਨਾ ਕਹੋ : ਗਾਂਧੀ
ਕਾਂਕੇਰ (ਭਾਸ਼ਾ), ਐਤਵਾਰ, 27 ਅਪ੍ਰੈਲ 2008   ( 10:02 IST )
ਕਾਂਗਰਸ ਮੁੱਖ ਸਕੱਤਰ ਰਾਹੁਲ ਗਾਂਧੀ ਨੇ ਆਪਣੇ ਰਾਜਨੀਤਿਕ ਵਿਰੋਧੀਆਂ ਉੱਤੇ ਉਲਟਵਾਰ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਯੁਵਰਾਜ ਕਹਿਕੇ ਸੰਬੋਧਿਤ ਨਾ ਕੀਤਾ ਜਾਵੇ ਕਿਉਂਕਿ ਇਸ ਇਸ ਵਿੱਚ ਉਹਨਾਂ ਨੂੰ ਅਪਮਾਨ ਜਿਹਾ ਲੱਗਦਾ ਹੈ.

ਅੱਜ ਲੋਕਤੰਤਰ ਦਾ ਯੁੱਗ ਹੈ ਅਤੇ ਅਜਿਹੇ ਵਿੱਚ ਉਹਨਾਂ ਨੂੰ ਯੁਵਰਾਜ ਕਹਿਣਾ ਠੀਕ ਨਹੀਂ ਹੈ. ਰਾਹੁਲ ਗਾਂਧੀ ਨੇ ਇਹ ਟਿੱਪਣੀ ਪੱਤਰਕਾਰਾਂ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਦਿੰਦਿਆਂ ਕੀਤੀ ਗਈ.

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕਾਂਗਰਸ ਦੇ ਰਾਜ ਸਭਾ ਸਾਂਸਦ ਈਐੱਮ ਸੁਦਰਸ਼ਨ ਨਾਚੀਅਨ ਨੇ ਰਾਹੁਲ ਨੂੰ ਸੰਸਦ ਵਿੱਚ 'ਯੁਵਰਾਜ' ਦੇ ਰੂਪ ਵਿੱਚ ਸੰਬੋਧਿਤ ਕੀਤਾ ਸੀ.

ਉਹਨਾਂ ਦੇ ਇਸ ਬਿਆਨ ਦੀ ਭਾਰਤੀ ਜਨਤਾ ਪਾਰਟੀ ਨੇ ਕਾਫੀ ਆਲੋਚਨਾ ਕੀਤੀ. ਇਸ ਮੌਕੇ ਉੱਤੇ ਕਾਂਗਰਸ ਦੇ ਇਸ ਨੌਜਵਾਨ ਨੇਤਾ ਨੇ ਕਿਹਾ ਕਿ ਨੌਜਵਾਨਾਂ ਨੂੰ ਰਾਜਨੀਤੀ ਦੇ ਅਖਾੜੇ ਵਿੱਚ ਉਤਰਨਾ ਚਾਹੀਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਹੁਲ ਦੀ ਖੁਰਾਕ ਵੇਖ ਹੈਰਾਨ ਹੋਏ ਅਧਿਕਾਰੀ
ਤੋਗੜਿਆ ਨੇ ਦਿੱਤੀ ਚਿਤਾਵਨੀ
ਗਾਂ ਦੇ ਮਾਂਸ ਦਾ ਸੇਵਨ ਹਰਾਮ:ਦਾਰੁੱਲ ਉਲੂਮ
ਗੱਡੀ ਨੇ ਅੱਠ ਨੂੰ ਕੁਚਲਿਆ, 3 ਮਰੇ
ਅਰਜੁਨ ਦੀ ਰਾਹ 'ਚ ਰੁਕਾਵਟ ਨਹੀਂ:ਸੈਨਾ
ਪ੍ਰਸਾਰ ਭਾਰਤੀ ਕਾਮਿਆਂ ਦੀ ਭੁੱਖ ਹੜਤਾਲ ਖਤਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace