|
| ਰਾਹੁਲ ਦੀ ਖੁਰਾਕ ਵੇਖ ਹੈਰਾਨ ਹੋਏ ਅਧਿਕਾਰੀ |
| ਜਗਦਲਪੁਰ (ਭਾਸ਼ਾ), ਸ਼ਨਿਵਾਰ, 26 ਅਪ੍ਰੈਲ 2008 ( 17:28 IST ) | |
ਕਾਂਗਰਸ ਦੇ ਮੁੱਖ ਸਕੱਤਰ ਰਾਹੁਲ ਗਾਂਧੀ ਭਾਰਤ ਦਰਸ਼ਨ ਦੇ ਰੁੱਝੇ ਪ੍ਰੋਗ੍ਰਾਮ ਦੇ ਅਧੀਨ ਜਦੋਂ ਜਗਦਲਪੁਰ ਪਹੁੰਚੇ ਤਾਂ ਉਹਨਾਂ ਦੀ ਖੁਰਾਕ ਵੇਖਕੇ ਸਾਰੇ ਹੈਰਤ ਵਿੱਚ ਪੈ ਗਏ.
ਦਰਅਸਲ ਰਾਹੁਲ ਗਾਂਧੀ ਨੇ ਰਾਤ ਦੇ ਖਾਣੇ ਵਿੱਚ ਕੇਵਲ ਇੱਕ ਰੋਟੀ ਖਾਂਦੀ ਅਤੇ ਸਵੇਰੇ ਦੇ ਖਾਣੇ ਵਿੱਚ ਦੋ ਬਰੈੱਡ ਸਲਾਈਸ ਲਏ.
ਸਰਕਿਟ ਹਾਊਸ ਦੇ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਦੇ ਜਗਦਲਪੁਰ ਆਉਣ ਨੂੰ ਵੇਖਦਿਆਂ ਉਹਨਾਂ ਦੇ ਸਵਾਗਤ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਪ੍ਰਕਾਰ ਦੇ ਖਾਣੇ ਤਿਆਰ ਕੀਤੇ ਗਏ ਸਨ.
ਉਹਨਾਂ ਨੇ ਦੱਸਿਆ ਕਿ ਮਾਸਾਹਾਰ ਵਿੱਚ ਚਿਕਨ ਪ੍ਰਮੁੱਖ ਸੀ ਜਦੋਂਕਿ ਸ਼ਾਕਾਹਾਰ ਵਿੱਚ ਮਟਰ ਪਨੀਰ ਅਤੇ ਭਿੰਡੀ ਦੀ ਸਬਜ਼ੀ ਤਿਆਰ ਕੀਤੀ ਗਈ ਸੀ.
ਪਰੰਤੂ ਸਰਕਿਟ ਹਾਊਸ ਦੇ ਅਧਿਕਾਰੀ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਰਾਹੁਲ ਨੇ ਰਾਤ ਦੇ ਖਾਣੇ ਵਿੱਚ ਕੇਵਲ ਇੱਕ ਰੋਟੀ ਅਤੇ ਚਿਕਨ ਦਾ ਟੁਕੜਾ ਹੀ ਲਿਆ.
ਸਵੇਰੇ ਰਵਾਨਗੀ ਤੋਂ ਪਹਿਲਾਂ ਉਹਨਾਂ ਨੇ ਨਾਸ਼ਤੇ ਵਿੱਚ ਬਰੈੱਡ ਦੇ ਦੋ ਸਲਾਈਸ ਅਤੇ ਇੱਕ ਕੱਪ ਚਾਹ ਲਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|