ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਗਾਂ ਦੇ ਮਾਂਸ ਦਾ ਸੇਵਨ ਹਰਾਮ:ਦਾਰੁੱਲ ਉਲੂਮ
ਮੁਜ਼ਫੱਰਨਗਰ(ਭਾਸ਼ਾ), ਸ਼ਨਿਵਾਰ, 26 ਅਪ੍ਰੈਲ 2008   ( 14:30 IST )
ਵਿਸ਼ਵ ਪ੍ਰਸਿੱਧ ਇਸਲਾਮੀ ਵਿਦਿਅਕ ਸੰਸਥਾ ਦਾਰੁੱਲ ਉਲੂਮ ਦੇਵਬੰਦ ਨੇ ਫਤਵਾ ਜਾਰੀ ਕਰਕੇ ਕਿਹਾ ਹੈ ਕਿ ਗਾਂ ਅਤੇ ਉਸੇ ਨਸਲ ਦੇ ਹੋਰ ਪਸ਼ੂਆਂ ਨੂੰ ਹਲਾਲ ਕਰਕੇ ਮੀਟ ਸਪਲਾਈ ਕਰਨਾ ਅਤੇ ਅਜਿਹਾ ਮੀਟ ਖਾਣਾ ਜਿਸ ਉੱਪਰ ਕਨੂੰਨ ਰੋਕ ਹੈ, ਸ਼ਰੀਅਤ ਮੁਤਾਬਕ ਹਰਾਮ ਹੈ.

ਦਾਰੁੱਲ ਦੇ ਫਤਵਾ ਵਿਭਾਗ ਦੇ ਮੁਖੀ ਮੁਫਤੀ ਹਬੀਬੁੱਰ ਰਹਿਮਾਨ ਵੱਲੋਂ ਜਾਰੀ ਫਤਵੇ ਵਿਚ ਇਹ ਬਿਆਨ ਕੀਤਾ ਗਿਆ ਹੈ.ਇਹ ਮਹਤੱਵ ਪੂਰਨ ਫਤਵਾ ਉਦੋਂ ਜਾਰੀ ਹੋਇਆ ਜਦੋਂ ਇੱਕ ਬੁੱਧੀ ਜੀਵੀ ਹਾਜੀ ਮੁਹੰਮਦ ਇਸਰਾਰ ਨੇ ਇਸ ਸੰਬੰਧ ਵਿਚ ਦਾਰੁੱਲ ਉਲੂਮ ਦੇਵਬੰਦ ਤੋਂ ਫਤਵਾ ਮੰਗਿਆ.

ਫਤਵੇ ਵਿਚ ਕਿਹਾ ਗਿਆ ਹੈ ਕਿ ਅਜਿਹਾ ਕਰਨ ਉੱਪਰ ਮੁਸਲਮਾਨ ਕਨੂੰਨ ਦੀ ਨਜ਼ਰ ਵਿਚ ਆਰੋਪੀ ਬਣਦਾ ਹੈ ਜਿਸ ਨਾਲ ਮੁਸਲਿਮ ਸਮਾਜ ਦੀ ਬਦਨਾਮੀ ਹੁੰਦੀ ਹੈ.ਇੰਝ ਇਹ ਨਜ਼ਾਇਜ਼ ਹੈ.

ਮੁਸਲਮਾਨ ਉਹਨਾਂ ਹੋਰਨਾਂ ਪਸ਼ੂਆਂ ਦੇ ਮੀਟ ਦੀ ਵਰਤੋਂ ਕਰ ਸਕਦਾ ਹੈ ਜਿੰਨ੍ਹਾਂ ਉੱਪਰ ਪਾਬੰਦੀ ਨਹੀਂ ਹੈ ਜਿਸ ਵਿਚ ਬਕਰਾ, ਮੁਰਗਾ, ਮੱਛੀ, ਮੱਝ ਆਦਿ ਸ਼ਾਮਲ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੱਡੀ ਨੇ ਅੱਠ ਨੂੰ ਕੁਚਲਿਆ, 3 ਮਰੇ
ਅਰਜੁਨ ਦੀ ਰਾਹ 'ਚ ਰੁਕਾਵਟ ਨਹੀਂ:ਸੈਨਾ
ਪ੍ਰਸਾਰ ਭਾਰਤੀ ਕਾਮਿਆਂ ਦੀ ਭੁੱਖ ਹੜਤਾਲ ਖਤਮ
ਪ੍ਰਸਾਰ ਭਾਰਤੀ ਦੇ ਕਾਮੇ ਭੁੱਖ ਹੜਤਾਲ 'ਤੇ
ਮਹਿੰਗਾ ਪਿਆ ਧੋਨੀ ਵਿਰੁੱਧ ਮੁਕੱਦਮਾ
ਸੜਕ ਹਾਦਸੇ 'ਚ 27 ਮਰੇ, 46 ਫੱਟੜ
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ......
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace