ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਗੱਡੀ ਨੇ ਅੱਠ ਨੂੰ ਕੁਚਲਿਆ, 3 ਮਰੇ
ਲਖਨਊ (ਭਾਸ਼ਾ), ਸ਼ਨਿਵਾਰ, 26 ਅਪ੍ਰੈਲ 2008   ( 11:39 IST )
ਰਾਜਧਾਨੀ ਲਖਨਊ ਦੇ ਹਜਰਤਗੰਜ ਕੋਤਵਾਲੀ ਖੇਤਰ ਦੇ ਅਧੀਨ ਕਲਾਰਕ ਅਵਧ ਹੋਟਲ ਦੇ ਸਾਹਮਣੇ ਕੱਲ੍ਹ ਦੇਰ ਰਾਤ ਇੱਕ ਲਾਲ ਬੱਤੀ ਵਾਲੀ ਸਫਾਰੀ ਗੱਡੀ ਨੇ ਫੁੱਟਪਾਥ ਉੱਤੇ ਸੁੱਤੇ ਪਏ 8 ਲੋਕਾਂ ਨੂੰ ਕੁੱਚਲ ਦਿੱਤਾ,ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ.

ਪੁਲਿਸ ਦੇ ਅਨੁਸਾਰ ਉਤਰ ਪ੍ਰਦੇਸ਼ ਉਪਭੋਗਤਾ ਸਹਿਕਾਰੀ ਸੰਘ ਦੀ ਪ੍ਰਧਾਨ ਸ਼ਾਹੀਨ ਫਾਤਿਮਾ ਦਾ ਪੁੱਤਰ ਕਾਸਿਫ ਅੱਬਾਸ ਗੱਡੀ ਚਲਾ ਰਿਹਾ ਸੀ.

ਹੋਟਲ ਦੇ ਠੀਕ ਸਾਹਮਣੇ ਇਸ ਗੱਡੀ ਨੇ ਪਹਿਲਾਂ ਦੋ ਮੋਟਰ ਸਾਈਕਲਾਂ ਨੂੰ ਟੱਕਰ ਮਾਰੀ ਅਤੇ ਉਸਦੇ ਬਾਅਦ ਫੁੱਟਪਾਥ ਉੱਤੇ ਚੜ੍ਹ ਗਈ, ਜਿਸ ਨਾਲ ਉੱਥੇ ਸੁੱਤੇ ਪਏ ਲੋਕ ਮਿਧੇ ਗਏ.

ਹਾਦਸੇ ਵਿੱਚ ਗੰਭੀਰ ਰੂਪ ਨਾਲ ਫੱਟੜ ਲੋਕਾਂ ਤੱਤਕਾਲ ਟਰਾਮਾ ਸੈਂਟਰ ਲਿਆਂਦਾ ਗਿਆ, ਜਿੱਥੇ ਤਿੰਨ ਦੀ ਮੌਤ ਹੋ ਗਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਰਜੁਨ ਦੀ ਰਾਹ 'ਚ ਰੁਕਾਵਟ ਨਹੀਂ:ਸੈਨਾ
ਪ੍ਰਸਾਰ ਭਾਰਤੀ ਕਾਮਿਆਂ ਦੀ ਭੁੱਖ ਹੜਤਾਲ ਖਤਮ
ਪ੍ਰਸਾਰ ਭਾਰਤੀ ਦੇ ਕਾਮੇ ਭੁੱਖ ਹੜਤਾਲ 'ਤੇ
ਮਹਿੰਗਾ ਪਿਆ ਧੋਨੀ ਵਿਰੁੱਧ ਮੁਕੱਦਮਾ
ਸੜਕ ਹਾਦਸੇ 'ਚ 27 ਮਰੇ, 46 ਫੱਟੜ
ਪੱਤਰਕਾਰਾਂ ਲਈ ਰਾਹਤ ਮੰਗ ਬੋਰਡ ਕੋਲ:ਫਰਨਾਂਡੀਜ਼
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ......
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace