|
| ਅਰਜੁਨ ਦੀ ਰਾਹ 'ਚ ਰੁਕਾਵਟ ਨਹੀਂ:ਸੈਨਾ |
| ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 26 ਅਪ੍ਰੈਲ 2008 ( 11:28 IST ) | |
ਸੈਨਾ ਨੇ ਬੀਤੀ ਰਾਤ ਕਿਹਾ ਕਿ ਦੇਸ਼ ਦੇ ਮੁੱਖ ਸਵਦੇਸ਼ੀ ਲੜਾਕੂ ਟੈਂਕ ਅਰਜੁਨ ਦੀ ਰਾਹ ਵਿਚ ਕੋਈ ਰੁਕਾਵਟ ਨਹੀਂ ਹੈ ਅਤੇ ਸੈਨਾ ਵਿਚ ਅਰਜੁਨ ਟੈਂਕ ਨੂੰ ਸ਼ਾਮਲ ਕਰਨ ਦੀ ਉਸਦੀ ਯੋਜਨਾ ਹੈ.
ਥਲਸੈਨਾ ਮੁਖੀ ਜਨਰਲ ਦੀਪਕ ਕਪੂਰ ਨੇ ਚੇਨੱਈ ਨੇੜੇ ਅਵਾੜੀ ਫੈਕਟਰੀ ਵਿਚ ਟੈਂਕਾਂ ਦਾ ਨਿਰੀਖਣ ਕੀਤਾ.
ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੈਨਾ ਨੇ 124 ਅਰਜੁਨ ਟੈਂਕਾਂ ਦਾ ਆਰਡਰ ਦਿੱਤਾ ਹੈ.ਇਸ ਦਾ ਮਤਲਬ ਹੈ ਕਿ ਸੈਨਾ ਅਰਜੁਨ ਟੈਂਕ ਨੂੰ ਸ਼ਾਮਲ ਕਰਨਾ ਚਾਹੁੰਦੀ ਹੈ.ਸੈਨਾ ਅਧਿਕਾਰੀ ਨੇ ਕਿਹਾ ਕਿ ਜੇਕਰ ਟੈਂਕ ਬਾਰੇ ਕੁੱਝ ਗੱਲਾਂ ਸਾਹਮਣੇ ਆਈਆਂ ਹਨ ਤਾਂ ਉੱਥੇ ਸੁਧਾਰ ਦੀ ਲੋੜ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ ..... |
| |
|
|
|
|
 | | AP |
| | |
| |
|
|
|
|
|
| ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ |
| |
|
|
|
|
|
|
|