ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਪ੍ਰਸਾਰ ਭਾਰਤੀ ਦੇ ਕਾਮੇ ਭੁੱਖ ਹੜਤਾਲ 'ਤੇ
ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 25 ਅਪ੍ਰੈਲ 2008   ( 09:56 IST )
ਪ੍ਰਸਾਰ ਭਾਰਤੀ ਦੇ ਕਈ ਕਾਮੇ ਤਨਖਾਹ ਵਿਚ ਵਾਧੇ ਦੀ ਆਪਣੀ ਮੰਗ ਨੂੰ ਲੈ ਕੇ ਕੱਲ੍ਹ ਭੁੱਖ ਹੜਤਾਲ ਉੱਪਰ ਬੈਠ ਗਏ.ਕਾਮਿਆਂ ਨੇ ਸਰਕਾਰ ਉੱਪਰ ਆਰੋਪ ਲਗਾਇਆ ਕਿ ਬੀਤੇ ਵਰ੍ਹੇ ਨਵੰਬਰ ਵਿਚ ਦਿੱਤੇ ਗਏ ਭਰੋਸੇ ਮਗਰੋਂ ਉਹਨਾਂ ਦੀ ਮੰਗ ਨਹੀਂ ਮੰਨੀ ਜਾ ਰਹੀ ਹੈ.

ਨੈਸ਼ਨਲ ਕਾਉਂਸਿਲ ਆਫ ਆਕਾਸ਼ਵਾਣੀ ਐਂਡ ਦੂਰਦਰਸ਼ਨ ਐਡਮਿਨਿਸਟ੍ਰੀਟਿਵ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਐਲ ਉਮਾ ਮਾਂਗੇਸ਼ਵਰਮ ਨੇ ਕਿਹਾ ਕਿ ਵਾਰ-ਵਾਰ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਉਹਨਾਂ ਦੀ ਮੰਗ ਨਹੀਂ ਮੰਨੀ ਗਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਹਿੰਗਾ ਪਿਆ ਧੋਨੀ ਵਿਰੁੱਧ ਮੁਕੱਦਮਾ
ਸੜਕ ਹਾਦਸੇ 'ਚ 27 ਮਰੇ, 46 ਫੱਟੜ
ਪੱਤਰਕਾਰਾਂ ਲਈ ਰਾਹਤ ਮੰਗ ਬੋਰਡ ਕੋਲ:ਫਰਨਾਂਡੀਜ਼
ਸੀਬੀਆਈ ਨੂੰ ਪਤਾ ਹੈ ਦਾਉਦ ਦਾ ਠਿਕਾਣਾ
ਮਈ 'ਚ ਪਾਕਿ ਜਾਣਗੇ ਮੁਖਰਜੀ
ਭਾਰਤੀ ਅਗ਼ਵਾ ਮਾਮਲੇ,ਰਾਜਸਭਾ ਚਿੰਤਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...