ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਮਹਿੰਗਾ ਪਿਆ ਧੋਨੀ ਵਿਰੁੱਧ ਮੁਕੱਦਮਾ
ਰਾਂਚੀ (ਭਾਸ਼ਾ), ਵੀਰਵਾਰ, 24 ਅਪ੍ਰੈਲ 2008   ( 15:33 IST )
ਭਾਰਤੀ ਵਨ ਡੇ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇੱਥੇ ਨਿਰਮਾਣ ਅਧੀਨ ਸਵੀਮਿੰਗ ਪੂਲ ਦੇ ਵਿਰੁੱਧ ਅਪੀਲ ਦਾਇਰ ਕਰਨ ਵਾਲੇ ਨੂੰ ਝਾਰਖੰਡ ਉੱਚ ਅਦਾਲਤ ਨੇ ਅਧੂਰੀ ਸੂਚਨਾ ਦੇ ਆਧਾਰ ਉੱਤੇ ਕੇਸ ਦਾਖ਼ਲ ਕਰਨ ਦੇ ਲਈ ਇੱਕ ਲੱਖ ਰੁਪਇਆ ਇੱਕ ਚੈਰਿਟੀ ਟਰੱਸਟ ਨੂੰ ਦੇਣ ਦਾ ਆਦੇਸ਼ ਦਿੱਤਾ ਹੈ.

ਮੁੱਖ ਜੱਜ ਐੱਮਕੇ ਵਿਨੈਗਮ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਧੋਨੀ ਦੇ ਸਵੀਮਿੰਗ ਪੂਲ ਦੇ ਵਿਰੁੱਧ ਅਪੀਲਕਰਤਾ ਨੂੰ 15 ਦਿਨ ਦੇ ਅੰਦਰ ਗੈਰ ਸਰਕਾਰੀ ਸੰਸਥਾ ਨੂੰ ਇੱਕ ਲੱਖ ਰੁਪਇਆ ਦੇਣ ਨੂੰ ਕਿਹਾ ਹੈ.

ਇਹ ਸੰਸਥਾ ਮਾਨਸਿਕ ਤੌਰ ਤੇ ਵਿਕਲਾਂਗ ਲੋਕਾਂ ਦੀ ਦੇਖਭਾਲ ਕਰਦੀ ਹੈ. ਅਦਾਲਤ ਨੇ ਝਾਰਖੰਡ ਸਰਕਾਰ ਨੂੰ ਵੀ ਆਦੇਸ਼ ਦਿੱਤਾ ਕਿ ਉਹ ਹਾਰਮੁ ਹਾਊਸਿੰਗ ਕਾਲੋਨੀ ਨੂੰ 25 ਤੋਂ 50 ਹੱਥ ਦੇ ਪੰਪ ਮੁਹੱਈਆ ਕਰਵਾਏ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੜਕ ਹਾਦਸੇ 'ਚ 27 ਮਰੇ, 46 ਫੱਟੜ
ਪੱਤਰਕਾਰਾਂ ਲਈ ਰਾਹਤ ਮੰਗ ਬੋਰਡ ਕੋਲ:ਫਰਨਾਂਡੀਜ਼
ਸੀਬੀਆਈ ਨੂੰ ਪਤਾ ਹੈ ਦਾਉਦ ਦਾ ਠਿਕਾਣਾ
ਮਈ 'ਚ ਪਾਕਿ ਜਾਣਗੇ ਮੁਖਰਜੀ
ਭਾਰਤੀ ਅਗ਼ਵਾ ਮਾਮਲੇ,ਰਾਜਸਭਾ ਚਿੰਤਤ
ਦੋ ਸੜਕ ਹਾਦਸੇ, 26 ਦੀ ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...