|
| ਪੱਤਰਕਾਰਾਂ ਲਈ ਰਾਹਤ ਮੰਗ ਬੋਰਡ ਕੋਲ:ਫਰਨਾਂਡੀਜ਼ |
| ਨਵੀਂ ਦਿੱਲੀ(ਭਾਸ਼ਾ), ਵੀਰਵਾਰ, 24 ਅਪ੍ਰੈਲ 2008 ( 12:45 IST ) | |
ਸ਼੍ਰਮ ਮੰਤਰੀ ਆਸਕਰ ਫਰਨਾਡੀਜ਼ ਨੇ ਆਪਣੇ ਮੰਤਰਾਲੇ ਦੇ ਕੰਮਕਾਜ ਬਾਰੇ ਰਾਜਸਭਾ ਵਿਚ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸ਼੍ਰਮਜੀਵੀ ਪੱਤਰਕਾਰਾਂ ਨੂੰ ਅੰਤਰਿਮ ਰਾਹਤ ਦੇਣ ਦੇ ਮੁੱਦੇ ਉੱਪਰ ਵਿਚਾਰ ਲਈ ਉਹਨਾਂ ਨੇ ਇਸ ਮੁੱਦੇ ਨੂੰ ਪੱਤਰਕਾਰਾਂ ਅਤੇ ਗੈਰ ਪੱਤਰਕਾਰਾਂ ਲਈ ਗਠਿਤ ਵੇਤਨ ਬੋਰਡ ਕੋਲ ਭੇਜ ਦਿੱਤਾ ਹੈ.
ਵੇਤਨ ਬੋਰਡ ਇਸ ਬਾਰੇ ਵਿਚਾਰ ਕਰਕੇ ਕੋਈ ਫੈਸਲਾ ਕਰੇਗਾ.ਹਾਲਾਂਕਿ ਉਹਨਾਂ ਇਸ ਦੀ ਕੋਈ ਸਮਾਂ ਮਿਆਦ ਨਹੀਂ ਦੱਸੀ ਕਿ ਇਸ ਮੁੱਦੇ ਉੱਪਰ ਵੇਤਨ ਬੋਰਡ ਕਿੰਨ੍ਹਾਂ ਕੁ ਸਮਾਂ ਲਵੇਗਾ.
ਕਮਿਉਨਿਸਟ ਡੀ ਰਾਜਾ ਵੱਲੋਂ ਸ਼੍ਰਮਜੀਵੀ ਪੱਤਰਕਾਰਾਂ ਲਈ ਵੇਤਨ ਬੋਰਡ ਦੇ ਗਠਨ ਮਗਰੋਂ ਉਹਨਾਂ ਨੂੰ ਜਲਦੀ ਹੀ ਅੰਤਰਿਮ ਰਾਹਤ ਪ੍ਰਦਾਨ ਕਰਨ ਲਈ ਸਰਕਾਰ ਤੋਂ ਮੰਗੀ ਗਈ ਜਾਣਕਾਰੀ ਦੇ ਜਵਾਬ ਵਜੋਂ ਫਰਨਾਂਡੀਜ਼ ਨੇ ਇਹ ਉੱਤਰ ਦਿੱਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|